Advertisement

Latest Punjab News

alt
Jul 26,2023, 15:13 PM IST
alt
Patiala News: ਅੱਜ ਸਵੇਰੇ ਪਿੰਡ ਸ਼ੁਤਰਾਣਾ ਦੇ ਡੇਰਾ ਗੋਬਿੰਦਪੁਰਾ ਦੇ ਇਕ ਵਿਦਿਆਰਥੀ ਵੱਲੋਂ ਨਹਿਰ ਵਿਚ ਛਾਲ਼ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਵੱਲੋਂ ਤਲਾਸ਼ ਕਰਦੀਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਦੇ ਤਾਏ ਸਤਪਾਲ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਜਸਪਾਲ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਅਸਮੀਤ ਸਿੰਘ ਸਵੇਰੇ ਸਕੂਲ ਲਈ ਘਰੋਂ ਗਿਆ। ਸਕੂਲ ਜਾਣ ਤੋਂ ਕੁਝ ਚਿਰ ਮਗਰੋਂ ਸਕੂਲ ਪ੍ਰਿੰਸੀਪਲ ਨਿਧਾਨ ਸਿੰਘ ਨੇ ਫੋਨ ਤੇ ਦੱਸਿਆ ਕਿ ਉਸਨੂੰ ਕਿਸੇ ਵਿਅਕਤੀ ਵੱਲੋਂ ਅਸਮੀਤ ਸਿੰਘ ਦਾ ਬੈਗ ਅਤੇ ਸਾਈਕਲ ਨਹਿਰ ਕਿਨਾਰੇ ਪਿਆ ਵੇਖਣ ਦਾ ਫੋਨ ਆਇਆ ਹੈ। ਮਾਪਿਆਂ ਨੇ ਜਦੋਂ ਓਥੇ ਜਾਕੇ ਵੇਖਿਆ ਤਾਂ ਅਸਮੀਤ ਦਾ ਸਾਇਕਲ ਤੇ ਬੈਗ ਪਿਆ ਹੋਇਆ ਸੀ।
Jul 21,2023, 16:49 PM IST
alt
Jun 19,2023, 13:46 PM IST
Read More

Trending news