Sidhu moosewala death anniversary News

alt
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਹੋਵੇਗੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਲ 'ਚ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਇਕ ਵੀਡੀਓ ਸ਼ੇਅਰ ਕੀਤਾ ਜਿਸਦੇ ਵਿੱਚ ਓਹਨਾਂ ਨੇ ਲੋਕਾਂ ਤੋਂ ਭੋਗ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ "ਸ਼ੁੱਭਦੀਪ ਸਿੰਘ ਦੀ ਬਰਸੀ ਦੇ ਸੰਬੰਧ ਵਿੱਚ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ, ਸਾਰੇ ਭੈਣ ਭਰਾ, ਨੌਜਵਾਨਾਂ, ਜਿੰਨੇ ਵੀ ਤੁਸੀਂ ਸ਼ੁੱਭਦੀਪ ਨੂੰ ਪਿਆਰ ਕਰਦੇ ਹੋ, ਤੁਹਾਨੂੰ ਭੋਗ 'ਤੇ ਪਹੁੰਚਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ "ਆਪਣਾ ਪ੍ਰੋਗਰਾਮ 19 ਮਾਰਚ ਦਿਨ ਐਤਵਾਰ ਨੂੰ ਹੋਵੇਗਾ"। ਸਾਰੇ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਸਮੇਂ 'ਤੇ ਪਹੁੰਚਿਓ ਤਾਂ ਜੋ ਅਸੀਂ ਨਿਰਵਿਘਨ ਸਮਾਗਮ ਕਰ ਸਕੀਏ, ਵਾਹਿਗੁਰੂ ਜੀ ਕਾ ਖ
Mar 13,2023, 13:39 PM IST

Trending news