Advertisement

Vaisakhi 2024

फोटो

alt
Baisakhi Chilli Langar 2024/ਕੁਲਬੀਰ ਬੀਰਾ: ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਪੁੱਜ ਰਹੀਆਂ ਹਨ ਉੱਥੇ ਹੀ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਵੱਖ-ਵੱਖ ਸੰਸਥਾਵਾਂ ਮਹਾਂਪੁਰਸ਼ਾਂ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਹਨਾਂ ਲੰਗਰਾਂ ਵਿੱਚੋਂ ਰਾਜਸਥਾਨ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਮਿਰਚਾਂ ਦਾ ਲੰਗਰ ਸੰਗਤਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਲੰਗਰ ਦੇ ਪ੍ਰਬੰਧਕ ਬਾਬਾ ਲਾਲ ਦਾਸ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਮਿਰਚਾਂ ਵਾਲੇ ਬਾਬੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹ ਵਿਸਾਖੀ ਲਈ ਸਪੈਸ਼ਲ ਔਰਗੈਨਿਕ ਮਿਰਚਾਂ ਦੀ ਖੇਤੀ ਕਰਵਾ ਕੇ ਲੰਗਰ ਲਗਾਉਂਦੇ ਹਨ ਅਤੇ ਰਾਜਸਥਾਨ ਦੀਆਂ ਸੰਗਤਾਂ ਵਿੱਚ ਇਸ ਲੰਗਰ ਨੂੰ ਲੈ ਕੇ ਭਾਰੀ ਉਤਸਾਹ ਹੁੰਦਾ ਹੈ ਅਤੇ ਵੱਡੀ ਗਿਣ
Apr 13,2024, 10:52 AM IST

Trending news