Mohali Building Collapses: ਉਸਾਰੀ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗੀ; 2 ਮਜ਼ਦੂਰ ਲਪੇਟ ਵਿੱਚ ਆਏ
Advertisement
Article Detail0/zeephh/zeephh2599782

Mohali Building Collapses: ਉਸਾਰੀ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗੀ; 2 ਮਜ਼ਦੂਰ ਲਪੇਟ ਵਿੱਚ ਆਏ

Mohali Building Collapses: ਮੋਹਾਲੀ ਵਿੱਚ ਇੱਕ ਉਸਾਰੀ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Mohali Building Collapses: ਉਸਾਰੀ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗੀ; 2 ਮਜ਼ਦੂਰ ਲਪੇਟ ਵਿੱਚ ਆਏ

Mohali Building Collapses: ਮੋਹਾਲੀ ਵਿੱਚ ਇੱਕ ਉਸਾਰੀ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਹਾਲੀ ਦੇ ਸੈਕਟਰ 118 ਸਥਿਤ ਟੀਡੀਆਈ ਸਿਟੀ ਵਿੱਚ ਉਸਾਰੀ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗਣ ਕਾਰਨ ਦੋ ਮਜ਼ਦੂਰ ਲਪੇਟ ਵਿੱਚ ਆ ਗਏ ਹਨ।

ਮੋਹਾਲੀ 21 ਦਸੰਬਰ ਦੀ ਸ਼ਾਮ ਬਹੁਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸ ਹਾਦਸੇ ਵਿੱਚ 2 ਜਣਿਆਂ ਦੀ ਜਾਨ ਚਲੀ ਗਈ ਸੀ। ਮਲਬੇ ਥੱਲੇ ਦੱਬਣ ਕਾਰਨ ਇਕ ਅੰਬਾਲਾ ਦੇ ਲੜਕੇ ਤੇ ਹਿਮਾਚਲ ਪ੍ਰਦੇਸ਼ ਦੀ ਲੜਕੀ ਦੀ ਮੌਤ ਹੋ ਗਈ ਸੀ।

ਲੜਕੀ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈ ਸੀ। ਉਹ ਹਿਮਾਚਲ ਪ੍ਰਦੇਸ਼ ਦੇ ਥੀਓਗ ਦੇ ਰਹਿਣ ਵਾਲੇ ਮਰਹੂਮ ਭਗਤ ਵਰਮਾ ਦੀ ਬੇਟੀ ਸੀ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਨੇ ਉਸ ਨੂੰ ਗੰਭੀਰ ਹਾਲਤ 'ਚ ਮਲਬੇ 'ਚੋਂ ਕੱਢ ਕੇ ਸੋਹਾਣਾ ਹਸਪਤਾਲ 'ਚ ਭਰਤੀ ਕਰਵਾਇਆ।

ਇਹ ਵੀ ਪੜ੍ਹੋ : Ludhiana News: ਛੱਤ ਉਤੇ ਪਤੰਗਬਾਜ਼ੀ ਦੇਖ ਰਹੀ ਬੱਚੀ ਦੇ ਸਿਰ 'ਚ ਫਸੀ ਗੋਲ਼ੀ; ਅਚਾਨਕ ਵਹਿਣ ਲੱਗਾ ਖ਼ੂਨ

ਮੌਕੇ 'ਤੇ NDRF ਦੇ ਨਾਲ ਫੌਜ ਦੀਆਂ ਟੀਮਾਂ ਨੇ ਰਾਤ ਭਰ ਬਚਾਅ ਕਾਰਜ ਚਲਾਇਆ ਸੀ। ਮੌਕੇ ਤੋਂ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਇਆ ਜਾ ਗਿਆ ਸੀ। ਹਾਦਸੇ 'ਚ ਵਾਲ-ਵਾਲ ਬਚੇ ਜਿਮ ਟ੍ਰੇਨਰ ਮੁਤਾਬਕ ਇਮਾਰਤ ਦੀਆਂ 3 ਮੰਜ਼ਿਲਾਂ 'ਤੇ ਜਿਮ ਸਨ ਅਤੇ ਬਾਕੀ 2 ਮੰਜ਼ਿਲਾਂ 'ਤੇ ਲੋਕ ਕਿਰਾਏ 'ਤੇ ਰਹਿੰਦੇ ਸਨ।

ਇਹ ਵੀ ਪੜ੍ਹੋ : Amritsar News: ਕਿਸਾਨਾਂ ਨੇ ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ

 

Trending news