Urvashi Dholakia Accident: ਸਕੂਲ ਬੱਸ ਨੇ 'ਕਸੌਟੀ ਜ਼ਿੰਦਗੀ ਕੀ' ਦੀ ਅਦਾਕਾਰਾ ਦੀ ਕਾਰ ਨੂੰ ਮਾਰੀ ਟੱਕਰ, ਹੁਣ ਇਹ ਹੈ ਹਾਲਤ
Advertisement

Urvashi Dholakia Accident: ਸਕੂਲ ਬੱਸ ਨੇ 'ਕਸੌਟੀ ਜ਼ਿੰਦਗੀ ਕੀ' ਦੀ ਅਦਾਕਾਰਾ ਦੀ ਕਾਰ ਨੂੰ ਮਾਰੀ ਟੱਕਰ, ਹੁਣ ਇਹ ਹੈ ਹਾਲਤ

Urvashi Dholakia Accident: ਕਸੌਟੀ ਜ਼ਿੰਦਗੀ ਦੀ ਅਭਿਨੇਤਰੀ ਉਰਵਸ਼ੀ ਢੋਲਕੀਆ ਮੁੰਬਈ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਅਭਿਨੇਤਰੀ ਵਾਲ-ਵਾਲ ਬਚ ਗਈ।

Urvashi Dholakia Accident: ਸਕੂਲ ਬੱਸ ਨੇ 'ਕਸੌਟੀ ਜ਼ਿੰਦਗੀ ਕੀ' ਦੀ ਅਦਾਕਾਰਾ ਦੀ ਕਾਰ ਨੂੰ ਮਾਰੀ ਟੱਕਰ, ਹੁਣ ਇਹ ਹੈ ਹਾਲਤ

Urvashi Dholakia Car Accident: ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਕੋਮੋਲਿਕਾ ਦਾ ਕਿਰਦਾਰ ਨਿਭਾਉਣ ਵਾਲੀ ਉਰਵਸ਼ੀ ਢੋਲਕੀਆ ਮੁੰਬਈ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਉਰਵਸ਼ੀ (Urvashi Dholakia Accident) ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਸਟਾਫ਼ ਨਾਲ ਫ਼ਿਲਮ ਸਟੂਡੀਓ ਦੀ ਸ਼ੂਟਿੰਗ ਲਈ ਜਾ ਰਹੀ ਸੀ, ਜਦੋਂ ਉਸ ਦੀ ਕਾਰ ਸਕੂਲ ਬੱਸ ਨਾਲ ਟਕਰਾ ਗਈ। ਉਰਵਸ਼ੀ (Urvashi Dholakia Accident) ਅਤੇ ਉਸ ਦਾ ਸਟਾਫ਼ ਵਾਲ-ਵਾਲ ਬਚ ਗਿਆ ਹੈ। 

ਰਿਪੋਰਟਾਂ ਮੁਤਾਬਕ ਅਦਾਕਾਰਾ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਉਸ ਨੂੰ ਹਾਦਸੇ ਵਿੱਚ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਖਬਰਾਂ ਮੁਤਾਬਕ ਉਰਵਸ਼ੀ ਢੋਲਕੀਆ ਟੀਵੀ ਸ਼ੋਅ ਦੀ ਕਾਰ ਅਤੇ ਸਕੂਲ ਬੱਸ (Urvashi Dholakia Accident)  ਵਿਚਾਲੇ ਹੋਈ ਟੱਕਰ ਭਿਆਨਕ ਸੀ। ਇਸ ਦੇ ਨਾਲ ਹੀ ਚੰਗੀ ਗੱਲ ਇਹ ਹੈ ਕਿ ਇਸ ਹਾਦਸੇ 'ਚ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਹੈ। 

ਇਹ ਵੀ ਪੜ੍ਹੋ: ਫੁੱਟਬਾਲ ਮੁਕਾਬਲੇ ਤੋਂ ਪਹਿਲਾਂ ਧਮਕੀ, ਕਾਰਤੂਸ ਕੰਧ 'ਤੇ ਟੰਗ ਲਿਖਿਆ ਇਹ...

ਅਭਿਨੇਤਰੀ ਉਰਵਸ਼ੀ ਢੋਲਕੀਆ ਫੋਟੋਜ਼ ਦੇ ਨਾਲ-ਨਾਲ ਉਨ੍ਹਾਂ ਦਾ ਸਾਰਾ ਸਟਾਫ ਠੀਕ-ਠਾਕ ਹੈ। ਹਾਦਸੇ ਤੋਂ ਬਾਅਦ ਉਰਵਸ਼ੀ ਨੇ ਸਕੂਲ ਬੱਸ ਡਰਾਈਵਰ (Urvashi Dholakia Accident) ਖਿਲਾਫ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਉਰਵਸ਼ੀ ਢੋਲਕੀਆ ਦੇ ਐਕਸੀਡੈਂਟ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋਣ ਲੱਗੀ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਖੁਦ ਦੱਸਿਆ ਹੈ ਕਿ ਹਾਦਸੇ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਫਿਰ ਵੀ ਡਾਕਟਰ ਨੇ ਉਨ੍ਹਾਂ ਨੂੰ ਸਾਵਧਾਨ ਰਹਿੰਦੇ ਹੋਏ ਥੋੜ੍ਹਾ ਆਰਾਮ ਕਰਨ ਲਈ ਕਿਹਾ ਹੈ।

Trending news