Congress Candidate Jalandhar: ਕਾਂਗਰਸ ਪਾਰਟੀ ਨੇ ਸੁਰਿੰਦਰ ਕੌਰ ਨੂੰ ਜਲੰਧਰ (ਪੱਛਮੀ) ਤੋਂ ਉਮੀਦਵਾਰ ਐਲਾਨਿਆ
Advertisement
Article Detail0/zeephh/zeephh2299689

Congress Candidate Jalandhar: ਕਾਂਗਰਸ ਪਾਰਟੀ ਨੇ ਸੁਰਿੰਦਰ ਕੌਰ ਨੂੰ ਜਲੰਧਰ (ਪੱਛਮੀ) ਤੋਂ ਉਮੀਦਵਾਰ ਐਲਾਨਿਆ

Congress Candidate Jalandhar: ਕਾਂਗਰਸ ਪਾਰਟੀ ਨੇ ਸੁਰਿੰਦਰ ਕੌਰ ਨੂੰ ਜਲੰਧਰ (ਪੱਛਮੀ) ਤੋਂ ਉਮੀਦਵਾਰ ਐਲਾਨਿਆ

Congress Candidate Jalandhar: ਕਾਂਗਰਸ ਪਾਰਟੀ ਨੇ ਸੁਰਿੰਦਰ ਕੌਰ ਨੂੰ ਜਲੰਧਰ (ਪੱਛਮੀ) ਤੋਂ ਉਮੀਦਵਾਰ ਐਲਾਨਿਆ

Congress Candidate Jalandhar: ਕਾਂਗਰਸ ਪਾਰਟੀ ਨੇ ਜਲੰਧਰ ਪੱਛਮੀ ਤੋਂ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਸੁਰਿੰਦਰ ਕੌਰ ਜਲੰਧਰ ਦੇ ਸਾਬਕਾ ਡਿਪਟੀ ਮੇਅਰ ਰਹਿ ਚੁੱਕੀ ਹਨ।ਇਸ ਦੇ ਨਾਲ ਹੀ ਉਹ ਲਗਾਤਾਰ ਪੰਜ ਵਾਰ ਐਮਸੀ ਰਹਿ ਚੁੱਕੇ ਹਨ।

ਜਲੰਧਰ ਵੈਸਟ ਦੇ ਹਲਕੇ ਦੇ ਵਿੱਚ ਪਿਛਲੇ 20 ਸਾਲ ਤੋਂ ਵੱਧ ਦਾ ਰਾਜਨੀਤੀ ਤਜਰਬਾ ਉਨ੍ਹਾਂ ਕੋਲ ਹੈ। ਨਗਰ ਨਿਗਮ ਅਤੇ ਲੋਕਾਂ ਦੇ ਨਾਲ ਜੁੜੇ ਮਸਲਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੀ ਸੁਰਿੰਦਰ ਕੌਰ ਕਾਂਗਰਸ ਮਹਿਲਾ ਮੋਰਚੇ ਦੇ ਵੀ ਆਗੂ ਹਨ। 

fallback

Trending news