Tomato Price In Britain: ਹਮੇਸ਼ਾ ਆਰਥਿਕ ਰੂਪ ਤੋਂ ਭਰਪੂਰ ਦੇਸ਼ ਇਸ ਸਮੇਂ ਕਾਫ਼ੀ ਆਰਥਿਕ ਮੰਦੀ ਤੋਂ ਗੁਜ਼ਰ ਰਿਹਾ ਹੈ ਜਿਸ ਕਾਰਨ ਦੇਸ਼ ਦੀ ਸਰਕਾਰ ਨੇ ਕੁਝ ਸਖ਼ਤੀ ਵਾਲੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਅਜਿਹਾ ਹੁਕਮ ਹੈ ਜਿਸਨੂੰ ਸੁਣਨ ਕਿ ਸਭ ਹੈਰਾਨ ਹਨ।
Trending Photos
Tomato Price In Britain: ਸਰਕਾਰ ਵੱਲੋਂ ਅਕਸਰ ਦੇਸ਼ਵਾਸੀਆਂ ਦੀ ਭਲਾਈ ਲਈ ਹੁਕਮ ਜਾਰੀ ਹੁੰਦੇ ਹਨ ਪਰ ਕੁਝ ਆਦੇਸ਼ ਲੋਕਾਂ ਨੂੰ ਹੈਰਾਨ ਕਰਨ ਵਾਲੇ ਹੁੰਦੇ ਹਨ ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਬ੍ਰਿਟੇਨ (Tomato Price In Britain)ਵੱਲੋਂ ਕੁਝ ਅਜਿਹੇ ਹੀ ਹੈਰਾਨ ਕਰਨ ਵਾਲੇ ਆਦੇਸ਼ ਜਾਰੀ ਕੀਤੇ ਗਏ ਹਨ।
ਹਾਲ ਹੀ ਦੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬ੍ਰਿਟੇਨ ਦੇ ਇੱਕ ਸੁਪਰ ਮਾਰਟ ਵੱਲੋਂ ਸਬਜ਼ੀਆਂ ਅਤੇ ਫਲਾਂ ਦੀ ਖਰੀਦ 'ਤੇ ਇੱਕ ਸੀਮਤ ਮਾਤਰਾ ਤੈਅ ਕਰ ਦਿੱਤੀ ਗਈ ਹੈ ਜਿੱਥੇ ਗ੍ਰਾਹਕਾਂ ਨੂੰ ਸਿਰਫ਼ ਇੱਕ ਸੀਮਤ ਮਾਤਰਾ ਤੱਕ ਹੀ ਸਬਜ਼ੀ ਅਤੇ (Tomato Price In Britain)ਫ਼ਲ ਮਿਲ ਸਕਦੇ ਹਨ। ਗ੍ਰਾਹਕ ਸਿਰਫ਼ 2 ਜਾਂ 3 ਆਲੂ ਅਤੇ 2,3 ਟਮਾਟਰ ਹੀ ਖਰੀਦ ਸਕਦਾ ਹੈ ਜੇਕਰ ਕੋਈ ਵਿਅਕਤੀ ਜ਼ਿਆਦਾ ਸਬਜ਼ੀ ਦੀ ਮੰਗ ਕਰਦਾ ਹੈ ਤਾਂ ਉਸਨੂੰ ਸਾਫ਼ ਇਨਕਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਅੰਮ੍ਰਿਤਪਾਲ ਵਿਚਾਲੇ ਜ਼ੁਬਾਨੀ ਜੰਗ ਮੁੜ ਹੋਈ ਸ਼ੁਰੂ, ਕਹੀ ਇਹ ਵੱਡੀ ਗੱਲ
ਸਰਕਾਰ ਦੀ ਇਸ ਗਾਈਡਲਾਈਨਜ਼ ਅਨੁਸਾਰ ਚੱਲਣ 'ਤੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਲੋਕ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀ ਖਰੀਦਦਾਰੀ ਕਰਨ ਲਈ ਜਾਂਦੇ ਹਨ ਪਰ ਜਦੋਂ ਉਹਨਾਂ ਨੂੰ ਇਸ ਹੁਕਮ ਵਾਰੇ ਪਤਾ (Tomato Price In Britain)ਲੱਗਦਾ ਹੈ ਤਾਂ ਉਹ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਹਨ।
ਦਰਅਸਲ ਇਸ ਹੁਕਮ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਸਰਦੀਆਂ ਵਿੱਚ ਬ੍ਰਿਟੇਨ ਨੂੰ ਫਲਾਂ ਅਤੇ ਸਬਜ਼ੀਆਂ ਦੀ ਆਯਾਤ ਕਰਨੀ ਪੈਂਦੀ ਹੈ ਮਤਲਬ ਫ਼ਲ ਸਬਜ਼ੀਆਂ ਦੂਜੇ ਦੇਸ਼ਾਂ ਮੰਗਵਾਉਣੀਆਂ ਪੈਂਦੀਆਂ ਹਨ ਅਤੇ ਇਸ ਸਮੇਂ ਬ੍ਰਿਟੇਨ ਵੱਡੀ ਆਰਥਿਕ ਮੰਦੀ ਦਾ(Tomato Price In Britain)ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਦੇਸ਼ ਨੂੰ ਖਾਣ ਦੇ ਸਾਮਾਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਅਜਨਾਲਾ ਘਟਨਾ ਲਈ ਕਿਸ ਨੂੰ ਠਹਿਰਾਇਆ ਗਿਆ ਜ਼ਿੰਮੇਵਾਰ ? ਸੁਣੋ ਬਿਕਰਮ ਮਜੀਠੀਆ ਨੇ ਕੀ ਕਿਹਾ