Sofia Ansari Bold Photos: ਅਦਾਕਾਰਾ ਸੋਫੀਆ ਨੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ , ਤਸਵੀਰਾਂ ਦੇਖ ਕੇ ਫੈਨਜ਼ ਦੇ ਉੱਡੇ ਹੋਸ਼
Advertisement

Sofia Ansari Bold Photos: ਅਦਾਕਾਰਾ ਸੋਫੀਆ ਨੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ , ਤਸਵੀਰਾਂ ਦੇਖ ਕੇ ਫੈਨਜ਼ ਦੇ ਉੱਡੇ ਹੋਸ਼

Sofia Ansari Desi look Photos: ਸੋਫੀਆ ਅੰਸਾਰੀ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿੱਥੇ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਸੋਫੀਆ ਅੰਸਾਰੀ ਦੇ ਇਸ ਅੰਦਾਜ਼ ਨੂੰ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। 

 

Sofia Ansari Bold Photos: ਅਦਾਕਾਰਾ ਸੋਫੀਆ ਨੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ , ਤਸਵੀਰਾਂ ਦੇਖ ਕੇ ਫੈਨਜ਼ ਦੇ ਉੱਡੇ ਹੋਸ਼

Sofia Ansari Desi look Photos: ਸੋਫੀਆ ਅੰਸਾਰੀ ਆਏ ਦਿਨ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਸੋਫੀਆ ਅੰਸਾਰੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਸੋਫੀਆ ਅੰਸਾਰੀ ਇੰਟਰਨੈੱਟ 'ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। 

ਇਨ੍ਹੀਂ ਦਿਨੀਂ ਲੋਕ ਅਦਾਕਾਰਾ ਨੂੰ ਕਾਫੀ ਸਰਚ ਕਰ ਰਹੇ ਹਨ। ਦਰਅਸਲ, ਇੰਸਟਾਗ੍ਰਾਮ ਸਟਾਰ ਸੋਫੀਆ ਆਪਣੇ ਹੌਟ ਅਤੇ ਗਲੈਮਰਸ ਲੁੱਕ ਲਈ ਲੋਕਾਂ 'ਚ ਜਾਣੀ ਜਾਂਦੀ ਹੈ ਅਤੇ ਉਹ ਹਮੇਸ਼ਾ ਹੀ ਆਪਣੇ ਲੁੱਕ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ। ਸੋਫੀਆ ਨੇ ਇੰਟਰਨੈੱਟ 'ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 1100-1500 ਦੇ ਹੋਏ ਪੌਪਕੌਰਨ! ਸ਼ਹਿਨਾਜ਼ ਗਿੱਲ ਨੇ ਸੁਨੀਲ ਸ਼ੈੱਟੀ ਸਾਹਮਣੇ ਪ੍ਰਗਟਾਈ ਚਿੰਤਾ, ਮਿਲਿਆ ਮਜ਼ਾਕੀਆ ਜਵਾਬ

ਸੋਫੀਆ ਦਾ ਅਨੋਖਾ ਅੰਦਾਜ਼ ਹੁਣ ਉਰਫੀ ਜਾਵੇਦ ਨੂੰ ਵੀ ਪਛਾੜ ਰਿਹਾ ਹੈ। ਹਾਲ ਹੀ 'ਚ ਸੋਫੀਆ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੇਸੀ ਅਵਤਾਰ 'ਚ ਨਜ਼ਰ ਆ ਰਹੀ ਹੈ।  ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾੜੀ ਪਾ ਕੇ ਬੇਹੱਦ ਹੌਟ ਨਜ਼ਰ ਆ ਰਹੀ ਹੈ। 

ਸੋਫੀਆ ਅੰਸਾਰੀ ਹਰ ਰੋਜ਼ ਘੱਟ ਕੱਪੜਿਆਂ 'ਚ ਨਜ਼ਰ ਆਉਂਦੀ ਹੈ। ਆਪਣੇ ਅੰਦਾਜ਼ ਕਾਰਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਹੈ। ਇਸ ਵੀਡੀਓ 'ਚ ਉਹ ਸਾੜ੍ਹੀ ਪਾ ਕੇ ਬ੍ਰਿਜ 'ਤੇ ਨਜ਼ਰ ਆ ਰਹੀ ਹੈ ਜਿਸ ਨੂੰ ਦੇਖ ਕੇ ਯੂਜ਼ਰ ਨੇ ਉਸ ਦੀ ਬੇਇੱਜ਼ਤੀ ਕੀਤੀ ਹੈ। ਇਸ ਵੀਡੀਓ 'ਚ ਸੋਫੀਆ ਇੱਕ ਗਾਣੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।  ਇਸ ਦੌਰਾਨ ਉਸਨੇ ਓਰੇਜ਼ ਰੰਗ ਦੀ ਸਾੜੀ ਪਾਈ ਹੋਈ ਹੈ ਅਤੇ ਬੇਹੱਦ ਹੀ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ  ਹੈ। 

ਸੋਫੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟਿੱਕ ਟਾਕ ਨਾਲ ਕੀਤੀ ਸੀ। ਟਿਕਟੋਕ 'ਤੇ ਪਾਬੰਦੀ ਲੱਗਣ ਤੋਂ ਬਾਅਦ, ਉਸਨੇ ਇੰਸਟਾਗ੍ਰਾਮ ਨਾਲ ਜੁੜਿਆ ਅਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ 'ਚ ਸੋਫੀਆ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Trending news