Dulhan Ka Video: ਮੰਡਪ 'ਚ ਬੈਠੀ ਲਾੜੀ ਨੇ ਕੀਤਾ ਅਜਿਹਾ ਕੁਝ... ਜਿਸ ਤੋਂ ਬਾਅਦ ਕਿਸੇ ਦਾ ਨਹੀਂ ਰੁਕਿਆ ਹਾਸਾ
Advertisement

Dulhan Ka Video: ਮੰਡਪ 'ਚ ਬੈਠੀ ਲਾੜੀ ਨੇ ਕੀਤਾ ਅਜਿਹਾ ਕੁਝ... ਜਿਸ ਤੋਂ ਬਾਅਦ ਕਿਸੇ ਦਾ ਨਹੀਂ ਰੁਕਿਆ ਹਾਸਾ

Wedding Dulhan Ka latest Video:  ਦੁਲਹਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਲਾੜੀ ਨੇ ਆਪਣੇ ਹੀ ਵਿਆਹ ਵਿੱਚ ਅਜੀਹਾਕੀਤਾ ਜਿਸ ਕਰਕੇ ਉਹ ਖੁ਼ਦ ਸ਼ਰਮਿੰਦਾ ਹੈ।

Dulhan Ka Video: ਮੰਡਪ 'ਚ ਬੈਠੀ ਲਾੜੀ ਨੇ ਕੀਤਾ ਅਜਿਹਾ ਕੁਝ...  ਜਿਸ ਤੋਂ ਬਾਅਦ ਕਿਸੇ ਦਾ ਨਹੀਂ ਰੁਕਿਆ ਹਾਸਾ

Wedding latest Video: ਵਿਆਹ ਹਰ ਕੁੜੀ ਅਤੇ ਮੁੰਡੇ ਦਾ ਸੁਪਨਾ ਹੁੰਦਾ ਹੈ ਜਿਸ ਵਿੱਚ ਕੁੜੀ ਇੱਕ ਰਾਜਕੁਮਾਰ ਦਾ ਸੁਪਨਾ ਲੈਂਦੀ ਹੈ ਅਤੇ ਲੜਕਾ ਆਪਣੇ ਲਈ ਇੱਕ ਰਾਜਕੁਮਾਰੀ ਦੀ ਕਲਪਨਾ ਕਰਦਾ ਹੈ। ਹਰ ਨੌਜਵਾਨ ਜ਼ਿੰਦਗੀ ਦੇ ਇਸ ਖਾਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਪਰ ਵਿਆਹ ਦੀਆਂ ਰਸਮਾਂ ਕਈ ਦਿਨ ਪਹਿਲਾਂ (Dulhan Ka Video) ਸ਼ੁਰੂ ਹੋ ਜਾਂਦੀਆਂ ਹਨ, ਇਸ ਲਈ ਜਦੋਂ ਵਿਆਹ ਦਾ ਦਿਨ ਆਉਂਦਾ ਹੈ, ਲਾੜਾ-ਲਾੜੀ ਥੱਕਣ ਲੱਗ ਜਾਂਦੇ ਹਨ।

ਇੱਕ ਅਜਿਹਾ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਲਾੜੀ ਨੂੰ ਆਪਣੇ ਹੀ ਵਿਆਹ ਵਿੱਚ ਇੰਨ੍ਹੀ ਥਕਾਵਟ ਸੀ ਕਿ ਉਹ ਵਿਆਹ ਦੇ ਮੰਡਪ ਵਿੱਚ ਸੌਂ ਗਈ ਅਤੇ ਉਸ (Dulhan Ka Video)ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ।

ਇਹ ਵੀ ਪੜ੍ਹੋ: Coronavirus Cases in India: ਦੇਸ਼ 'ਚ ਹੋਲੀ ਤੋਂ ਬਾਅਦ ਕੋਰੋਨਾ ਦਾ ਵਧਿਆ ਖ਼ਤਰਾ! 400 ਤੋਂ ਵੱਧ ਮਾਮਲੇ ਆਏ ਸਾਹਮਣੇ

ਹੁਣ ਇਸਦਾ ਅਜਿਹਾ ਹੀ ਇੱਕ ਵੀਡੀਓ ਸਾਹਮਣੇ (Dulhan Ka Video)ਆਇਆ ਹੈ, ਜਿਸ ਵਿੱਚ ਦੁਲਹਨ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੇਖਿਆ ਜਾ ਸਕਦਾ ਹੈ ਕਿ ਜਦੋਂ ਮੰਡਪ ਵਿੱਚ ਫੇਰਿਆ ਦਾ ਸਮਾਂ ਆ ਜਾਂਦਾ ਹੈ ਤਾਂ ਪੰਡਿਤ ਸਾਰੀਆਂ ਰਸਮਾਂ ਪੂਰੀਆਂ ਕਰਵਾ ਰਹੇ ਹਨ ਪਰ ਫਿਰ ਦੁਲਹਨ ਗੂੜ੍ਹੀ ਨੀਂਦ ਵਿੱਚ ਸੌਂ ਗਈ। ਇਹ ਵੀਡੀਓ ਇੰਸਟਾਗ੍ਰਾਮ ਅਕਾਊਂਟ mahesh_photography_vizag ਤੋਂ ਸ਼ੇਅਰ ਕੀਤੀ ਗਈ ਹੈ।

ਵੇਖੋ ਵੀਡੀਓ 
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜਾ-ਲਾੜੀ ਜੈਮਾਲਾ ਦੇ ਬਾਅਦ ਮੰਡਪ 'ਚ ਬੈਠੇ ਹਨ। ਪੰਡਿਤ ਜੀ ਸਾਰੀਆਂ ਰਸਮਾਂ ਪੂਰੀਆਂ ਕਰਵਾ ਰਹੇ ਹਨ ਪਰ ਜਦੋਂ (Dulhan Ka Video)ਕੈਮਰੇ ਦੀ ਨਜ਼ਰ ਲਾੜੀ 'ਤੇ ਪਈ ਤਾਂ ਉਹ ਸੌਂਦੀ ਨਜ਼ਰ ਆਉਂਦੀ ਹੈ। ਲਾੜਾ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਲਾੜੀ ਅਚਾਨਕ ਜਾਗ ਜਾਂਦੀ ਹੈ ਅਤੇ ਉਹ ਹੈਰਾਨ ਰਹਿ ਜਾਂਦੀ ਹੈ।

Trending news