Sonipat Earthquake: ਹਰਿਆਣਾ ਦੇ ਸੋਨੀਪਤ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 3
Advertisement
Article Detail0/zeephh/zeephh1979046

Sonipat Earthquake: ਹਰਿਆਣਾ ਦੇ ਸੋਨੀਪਤ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 3

Sonipat Earthquake: ਅੱਜ ਸਵੇਰੇ 04:00 ਵਜੇ ਸੋਨੀਪਤ ਵਿੱਚ ਰਿਕਟਰ ਪੈਮਾਨੇ 'ਤੇ 3.0 ਦੀ ਤੀਬਰਤਾ ਵਾਲਾ ਭੂਚਾਲ ਆਇਆ।

Sonipat Earthquake: ਹਰਿਆਣਾ ਦੇ ਸੋਨੀਪਤ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 3

Sonipat Earthquake: ਹਰਿਆਣਾ ਦੇ ਸੋਨੀਪਤ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Centre for Seismology) ਦੇ ਅਨੁਸਾਰ, ਅੱਜ ਸਵੇਰੇ 04:00 ਵਜੇ ਸੋਨੀਪਤ ਵਿੱਚ ਰਿਕਟਰ ਪੈਮਾਨੇ 'ਤੇ 3.0 ਦੀ ਤੀਬਰਤਾ ਵਾਲਾ ਭੂਚਾਲ ਆਇਆ।

Trending news