Punjab News: ਪੰਜਾਬ ਸਰਕਾਰ ਦਾ ਨਵਾਂ ਫੈਸਲਾ-ਰਿਟਾਇਰਡ ਪਟਵਾਰੀਆਂ ਦੀ ਸੇਵਾ 'ਚ ਕੀਤਾ ਗਿਆ ਵਾਧਾ
Advertisement
Article Detail0/zeephh/zeephh2353805

Punjab News: ਪੰਜਾਬ ਸਰਕਾਰ ਦਾ ਨਵਾਂ ਫੈਸਲਾ-ਰਿਟਾਇਰਡ ਪਟਵਾਰੀਆਂ ਦੀ ਸੇਵਾ 'ਚ ਕੀਤਾ ਗਿਆ ਵਾਧਾ

ਪੰਜਾਬ ਸਰਕਾਰ ਨੇ ਦਾ ਨਵਾਂ ਫੈਸਲਾ ਲਿਆ ਹੈ। ਦਰਅਸਲ ਹਾਲ ਹੀ ਵਿੱਚ ਸਰਕਾਰ ਨੇ ਰਿਟਾਇਰਡ ਪਟਵਾਰੀਆਂ ਦੀ ਸੇਵਾ 'ਚ ਵਾਧਾ ਕੀਤਾ ਗਿਆ। ਛੇ ਮਹੀਨੇ ਦੀ ਸੇਵਾ ਦਾ ਵਾਧਾ ਕੀਤਾ ਗਿਆ।  ਇੱਕ ਜੁਲਾਈ ਤੋਂ 31 ਦਸੰਬਰ 2024 ਤੱਕ ਵਾਧਾ ਕੀਤਾ ਗਿਆ। ਦਰਅਸਲ ਖਾਲੀ ਅਸਾਮੀਆਂ ਉੱਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ।   

Punjab News: ਪੰਜਾਬ ਸਰਕਾਰ ਦਾ ਨਵਾਂ ਫੈਸਲਾ-ਰਿਟਾਇਰਡ ਪਟਵਾਰੀਆਂ ਦੀ ਸੇਵਾ 'ਚ ਕੀਤਾ ਗਿਆ ਵਾਧਾ

Retired Patwaris/ਰੋਹਿਤ ਬਾਂਸਲ: ਪੰਜਾਬ ਸਰਕਾਰ ਨੇ ਦਾ ਨਵਾਂ ਫੈਸਲਾ ਲਿਆ ਹੈ। ਦਰਅਸਲ ਹਾਲ ਹੀ ਵਿੱਚ ਸਰਕਾਰ ਨੇ ਰਿਟਾਇਰਡ ਪਟਵਾਰੀਆਂ ਦੀ ਸੇਵਾ 'ਚ ਵਾਧਾ ਕੀਤਾ ਗਿਆ। ਛੇ ਮਹੀਨੇ ਦੀ ਸੇਵਾ ਦਾ ਵਾਧਾ ਕੀਤਾ ਗਿਆ।  ਇੱਕ ਜੁਲਾਈ ਤੋਂ 31 ਦਸੰਬਰ 2024 ਤੱਕ ਵਾਧਾ ਕੀਤਾ ਗਿਆ। ਦਰਅਸਲ ਖਾਲੀ ਅਸਾਮੀਆਂ ਉੱਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ। 

 

fallback

Trending news