ਮੋਗਾ ਨਗਰ ਨਿਗਮ ਦੀ ਕਾਂਗਰਸੀ ਮੇਅਰ ਨਿਤੀਕਾ ਭਲਾ ਨੂੰ ਉਨ੍ਹਾਂ ਦੀ ਕੁਰਸੀ ਤੋਂ ਹਟਾਉਣ ਦੀ ਤਿਆਰੀ
Punjab news: ਨਗਰ ਨਿਗਮ ਮੋਗਾ ਵਿੱਚ ਕਾਂਗਰਸੀ ਮੇਅਰ ਨਿੱਤ ਭਲਾ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਹੋਇਆ ਹੈ।
Trending Photos
)
Punjab news: 72 ਘੰਟਿਆਂ ਵਿੱਚ ਮੀਟਿੰਗ ਤੋਂ ਬਾਅਦ ਬੁਹਮਤ ਸਾਬਿਤ ਕਰਨ ਦੀ ਤੈਅ ਤਰੀਕ ਹੋਵੇਗੀ। ਇਸ ਦੌਰਾਨ MLA ਮੋਗਾ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਰਹੇ ਮਜੂਦ ਅਤੇ ਜ਼ੀ ਮੀਡਿਆ ਨਾਲ ਖਾਸ ਗੱਲਬਾਤ ਕਰਦਿਆਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਸ ਸ਼ਹਿਰ ਦੇ ਵਿਕਾਸ ਕਾਰਜ ਬਿਲਕੁਲ ਰੁਕੇ ਹੋਏ ਸਨ, ਇਹੀ ਕਾਰਣ ਹੈ ਕਿ ਅੱਜ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅੱਜ ਇਸ ਮਤੇ ਤੇ 50 ਵਿਚੋਂ 42 ਕੌਂਸਲਰਾਂ ਨੇ ਹਸਤਾਖਰ ਕੀਤੇ ਹਨ ਅਤੇ 4 ਕੌਂਸਲਰ ਉਨ੍ਹਾਂ ਦੇ ਸੰਪਰਕ ਵਿੱਚ ਹਨ।
(ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ)
More Stories