Jalandhar Bypoll Election Result 2023 Updates: ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਸੁਸ਼ੀਲ ਕੁਮਾਰ ਰਿੰਕੂ ਬਣੇ ਨਵੇਂ MP
Advertisement
Article Detail0/zeephh/zeephh1693005

Jalandhar Bypoll Election Result 2023 Updates: ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਸੁਸ਼ੀਲ ਕੁਮਾਰ ਰਿੰਕੂ ਬਣੇ ਨਵੇਂ MP

Jalandhar Bypoll Election Result 2023 in Punjabi Updates: ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੋਣ 2023 ਦੀ ਵੋਟ ਪ੍ਰਤੀਸ਼ਤ 54.5 ਸੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ।

Jalandhar Bypoll Election Result 2023 Updates: ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਸੁਸ਼ੀਲ ਕੁਮਾਰ ਰਿੰਕੂ ਬਣੇ ਨਵੇਂ MP
LIVE Blog

Jalandhar Bypoll Election Result 2023 in Punjabi Updates: ਜਲੰਧਰ ਵਾਸੀਆਂ ਲਈ ਅੱਜ ਦਾ ਦਿਨ ਅਹਿਮ ਹੈ ਕਿਉਂਕਿ ਅੱਜ ਯਾਨੀ ਸ਼ਨੀਵਾਰ ਨੂੰ ਜ਼ਿਮਨੀ ਚੋਣ 2023 ਦਾ ਨਤੀਜਾ ਐਲਾਨਿਆ ਜਾ ਰਿਹਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਕਿਲ੍ਹਾ ਜਲੰਧਰ 'ਢੇਰੀ' ਕਰਕੇ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕਰਕੇ ਕਈ ਘਾਗ ਨੇਤਾਵਾਂ ਨੂੰ ਮਾਤ ਦਿੱਤੀ ਹੈ। ਲਗਭਗ ਪਿਛਲੇ 24 ਸਾਲ ਤੋਂ ਕਾਂਗਰਸ ਦਾ ਗੜ ਕਹੇ ਜਾਣ ਵਾਲੇ ਜਲੰਧਰ ਵਿੱਚ ਸੱਤਾਧਾਰੀ ਪਾਰਟੀ ਨੇ ਸੰਨ੍ਹ ਲਗਾ ਦਿੱਤੀ ਹੈ। ਇਸ ਦਰਮਿਆਨ ਜਲੰਧਰ ਜ਼ਿਮਨੀ ਚੋਣ 'ਚ ਕਾਂਗਰਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ। ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੰਦਾ ਹਾਂ।

ਦੱਸ ਦਈਏ ਕਿ ਇਸ ਵਾਰ ਦਾ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ, ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ (Karamjit Kaur), ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku), ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ (Sukhwinder Sukhi) ਅਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ (Inder Iqbal Singh Atwal) ਵਿਚਾਲੇ ਮੰਨਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਜਲੰਧਰ ਜਿਮਨੀ ਚੋਣ 2023 ਦੀ ਵੋਟ ਪ੍ਰਤੀਸ਼ਤ 54.5 ਸੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ। 2019 ਵਿੱਚ ਮਤਦਾਨ 63.04% ਸੀ ਜਦਕਿ 2014 ਵਿੱਚ ਇਹ 67.08% ਸੀ। ਹਾਲਾਂਕਿ 2014 ਤੋਂ ਹੀ ਜਲੰਧਰ ਸੀਟ 'ਤੇ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਹੈ।

ਇਸ ਤੋਂ ਇਲਾਵਾ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ ਪਰ ਜਲੰਧਰ 'ਚ ਕਾਂਗਰਸ ਨੂੰ ਹੀ ਜਿੱਤ ਮਿਲੀ ਸੀ ਕਿਉਂਕਿ ਜਲੰਧਰ 'ਚ ਕਾਂਗਰਸ ਨੇ 9 'ਚੋਂ 5 ਸੀਟਾਂ ਜਿੱਤੀਆਂ ਸਨ ਅਤੇ 'ਆਪ' ਵੱਲੋਂ 4 ਹੀ ਸੀਟਾਂ 'ਤੇ ਜਿੱਤ ਦਰਜ ਕੀਤੀ ਗਈ ਸੀ। 

Jalandhar Bypoll Election Result 2023 Live Updates in Hindi: जालंधर लोकसभा उपचुनाव 2023 के नतीजे आज, कौन मारेगा बाजी? 

Follow, Jalandhar Bypoll Election Result 2023 in Punjabi Updates: 
   

13 May 2023
13:31 PM

Jalandhar Bypoll Election Result 2023 Live Updates: ਜਲੰਧਰ ਜਿਮਨੀ ਚੋਣ 2023 'ਚ ਜਿੱਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ, ਜਤਾਈ ਖੁਸ਼ੀ 

 

13:28 PM

Jalandhar Bypoll Election Result 2023 Updates: ਜਲੰਧਰ ਜਿਮਨੀ ਚੋਣ 2023 'ਚ ਜਿੱਤ ਤੋਂ ਬਾਅਦ ਦੇਖੋ ਜੇਤੂ ਸੁਸ਼ੀਲ ਕੁਮਾਰ ਰਿੰਕੂ ਨੇ ਕੀ ਕਿਹਾ 

 

13:13 PM

Jalandhar Bypoll Election Result 2023 Updates: ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੱਫੀ ਪਾਉਂਦੇ ਨਜ਼ਰ ਆਏ।

fallback

12:49 PM

Jalandhar Bypoll Election Result 2023: ਜਲੰਧਰ ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਡਾਕਟਰ ਬਲਬੀਰ ਦੁਆਰਾ ਲੱਡੂ ਵੰਡ ਕੇ ਸਮਰਥਕਾ ਨਾਲ ਖ਼ੁਸ਼ੀ ਸਾਂਝੀ ਕੀਤੀ ਗਈ, ਕਿਹਾ "ਜਲੰਧਰ ਦੀ ਜਿੱਤ ਸਾਡੇ ਕਾਰਜਕਾਲ 'ਚ ਕੀਤੇ ਕੰਮਾਂ ਦਾ ਨਤੀਜਾ ਹੈ, ਸਾਡਾ ਕੀਤਾ ਕੰਮ ਬੋਲ ਰਿਹਾ ਹੈ". 

12:41 PM

Jalandhar Bypoll Election Result 2023 Live Updates: ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਸੁਸ਼ੀਲ ਕੁਮਾਰ ਰਿੰਕੂ ਬਣੇ ਨਵੇਂ MP

12:24 PM

Jalandhar Lok Sabha Bypoll Election Result 2023 Live: 

ਭਾਜਪਾ- 131722

ਆਮ ਆਦਮੀ ਪਾਰਟੀ- 283732

ਸ਼੍ਰੋਮਣੀ ਅਕਾਲੀ ਦਲ (ਬ)- 144519

ਕਾਂਗਰਸ - 228592

NOTA - 6266

12:20 PM

Jalandhar Lok Sabha Bypoll Election Result 2023 Live: 

ਭਾਜਪਾ- 130239

ਆਮ ਆਦਮੀ ਪਾਰਟੀ- 275188

ਸ਼੍ਰੋਮਣੀ ਅਕਾਲੀ ਦਲ (ਬ)- 138499

ਕਾਂਗਰਸ - 223188

NOTA - 6078

12:15 PM

Jalandhar Bypoll Election Result 2023 Live Updates: ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 2 ਵਜੇ ਕਰਨਗੇ ਕਾਨਫਰੰਸ।

12:12 PM

Jalandhar Bypoll Election Result 2023 Live Updates: ਭਾਜਪਾ ਨੂੰ ਪਿੱਛੇ ਛੱਡ ਤੀਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਪਹਿਲੇ ਅਤੇ ਕਾਂਗਰਸ ਪਾਰਟੀ ਦੂਜੇ ਸਥਾਨ 'ਤੇ ਬਰਕਰਾਰ

12:00 PM

Jalandhar Lok Sabha Bypoll Election Result 2023 Live: 

ਭਾਜਪਾ- 128150

ਆਮ ਆਦਮੀ ਪਾਰਟੀ- 267790

ਸ਼੍ਰੋਮਣੀ ਅਕਾਲੀ ਦਲ (ਬ)- 132356

ਕਾਂਗਰਸ - 216547

NOTA - 5952

11:59 AM

Jalandhar Lok Sabha Bypoll Election Result 2023 Live: 

ਭਾਜਪਾ- 124023

ਆਮ ਆਦਮੀ ਪਾਰਟੀ- 251706

ਸ਼੍ਰੋਮਣੀ ਅਕਾਲੀ ਦਲ (ਬ)- 119325

ਕਾਂਗਰਸ - 201703

NOTA - 5625

11:50 AM

Jalandhar Bypoll Election Result 2023 Live Updates: ਥੋੜ੍ਹੀ ਦੇਰ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਪੁੱਜਣਗੇ ਸੀਐਮ ਭਗਵੰਤ ਮਾਨ

11:45 AM

Jalandhar Lok Sabha Bypoll Election Result 2023 Live: 

ਭਾਜਪਾ- 120913

ਆਮ ਆਦਮੀ ਪਾਰਟੀ- 243285

ਸ਼੍ਰੋਮਣੀ ਅਕਾਲੀ ਦਲ (ਬ)- 113534

ਕਾਂਗਰਸ - 194805

NOTA - 5440

11:35 AM
Jalandhar Lok Sabha Bypoll Election Result 2023 Live: 
 
ਭਾਜਪਾ- 117172
 
ਆਮ ਆਦਮੀ ਪਾਰਟੀ- 231394
 
ਸ਼੍ਰੋਮਣੀ ਅਕਾਲੀ ਦਲ (ਬ)- 108774
 
ਕਾਂਗਰਸ - 186823
 
NOTA - 5208
11:21 AM

Jalandhar Lok Sabha Bypoll Election Result 2023 Live: 

ਭਾਜਪਾ- 112570

ਆਮ ਆਦਮੀ ਪਾਰਟੀ- 220545

ਸ਼੍ਰੋਮਣੀ ਅਕਾਲੀ ਦਲ (ਬ)- 102963

ਕਾਂਗਰਸ - 178406

NOTA - 4970

11:14 AM

Jalandhar Lok Sabha Bypoll Election Result 2023 Live: 

ਭਾਜਪਾ- 107461

ਆਮ ਆਦਮੀ ਪਾਰਟੀ- 209500

ਸ਼੍ਰੋਮਣੀ ਅਕਾਲੀ ਦਲ (ਬ)- 97232

ਕਾਂਗਰਸ - 168683

NOTA - 4754

11:11 AM

Jalandhar Lok Sabha Bypoll Election Result 2023 Live: 

ਭਾਜਪਾ- 103345

ਆਮ ਆਦਮੀ ਪਾਰਟੀ- 196677

ਸ਼੍ਰੋਮਣੀ ਅਕਾਲੀ ਦਲ (ਬ)- 90163

ਕਾਂਗਰਸ - 156524

NOTA - 4450

11:06 AM

Jalandhar Lok Sabha Bypoll Election Result 2023 Live: 

ਭਾਜਪਾ- 101192

ਆਮ ਆਦਮੀ ਪਾਰਟੀ- 193852

ਸ਼੍ਰੋਮਣੀ ਅਕਾਲੀ ਦਲ (ਬ)- 85671

ਕਾਂਗਰਸ - 155111

NOTA - 4373

10:59 AM

Jalandhar Lok Sabha Bypoll Election Result 2023 Live: 

ਭਾਜਪਾ- 99223

ਆਮ ਆਦਮੀ ਪਾਰਟੀ- 186858

ਸ਼੍ਰੋਮਣੀ ਅਕਾਲੀ ਦਲ (ਬ)- 85671

ਕਾਂਗਰਸ - 149848

NOTA - 4211

10:54 AM

Jalandhar Lok Sabha Bypoll Election Result 2023 Live: 

ਭਾਜਪਾ- 93813

ਆਮ ਆਦਮੀ ਪਾਰਟੀ- 180352

ਸ਼੍ਰੋਮਣੀ ਅਕਾਲੀ ਦਲ (ਬ)- 84850

ਕਾਂਗਰਸ - 146047

NOTA - 4058

10:47 AM

Jalandhar Lok Sabha Bypoll Election Result 2023 Live: 

ਭਾਜਪਾ- 90561

ਆਮ ਆਦਮੀ ਪਾਰਟੀ- 173538

ਸ਼੍ਰੋਮਣੀ ਅਕਾਲੀ ਦਲ (ਬ)- 82250

ਕਾਂਗਰਸ - 140690

NOTA - 3930

10:42 AM
Jalandhar Lok Sabha Bypoll Election Result 2023 Live: 
 
ਭਾਜਪਾ- 87558
 
ਆਮ ਆਦਮੀ ਪਾਰਟੀ- 166418
 
ਸ਼੍ਰੋਮਣੀ ਅਕਾਲੀ ਦਲ (ਬ)- 78898
 
ਕਾਂਗਰਸ - 134766
 
NOTA - 3778
10:25 AM
Jalandhar Lok Sabha Bypoll Election Result 2023 Live: 
 
ਭਾਜਪਾ- 76211
 
ਆਮ ਆਦਮੀ ਪਾਰਟੀ- 146582
 
ਸ਼੍ਰੋਮਣੀ ਅਕਾਲੀ ਦਲ (ਬ)- 70707
 
ਕਾਂਗਰਸ - 118368
 
NOTA - 3282
10:19 AM

Jalandhar Lok Sabha Bypoll Election Result 2023 Live: 

ਭਾਜਪਾ- 69849

ਆਮ ਆਦਮੀ ਪਾਰਟੀ- 130597

ਸ਼੍ਰੋਮਣੀ ਅਕਾਲੀ ਦਲ (ਬ)- 64788

ਕਾਂਗਰਸ - 107477

NOTA - 2992

10:15 AM

Jalandhar Lok Sabha Bypoll Election Result 2023 Live: 

ਭਾਜਪਾ- 66832

ਆਮ ਆਦਮੀ ਪਾਰਟੀ- 121710

ਸ਼੍ਰੋਮਣੀ ਅਕਾਲੀ ਦਲ (ਬ)- 59307

ਕਾਂਗਰਸ - 101256

NOTA - 2819

10:14 AM

Jalandhar Lok Sabha Bypoll Election Result 2023 Live:  17763 ਵੋਟਾਂ ਨਾਲ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ 

ਭਾਜਪਾ- 60953

ਆਮ ਆਦਮੀ ਪਾਰਟੀ- 111289

ਸ਼੍ਰੋਮਣੀ ਅਕਾਲੀ ਦਲ (ਬ)- 53989

ਕਾਂਗਰਸ - 93526

NOTA - 2591

10:01 AM
Jalandhar Lok Sabha Bypoll Election Result 2023 Live:  
 
ਭਾਜਪਾ- 56150
 
ਆਮ ਆਦਮੀ ਪਾਰਟੀ- 103203
 
ਸ਼੍ਰੋਮਣੀ ਅਕਾਲੀ ਦਲ (ਬ)- 50184
 
ਕਾਂਗਰਸ - 86624
 
ਸ਼੍ਰੋਮਣੀ ਅਕਾਲੀ ਦਲ (ਅ)- 7727
 
NOTA - 2411
09:50 AM

Jalandhar Lok Sabha Bypoll Election Result 2023 Live:  

ਭਾਜਪਾ- 42379

ਆਮ ਆਦਮੀ ਪਾਰਟੀ- 77439

ਸ਼੍ਰੋਮਣੀ ਅਕਾਲੀ ਦਲ (ਬ)- 35857

ਕਾਂਗਰਸ - 68115

ਸ਼੍ਰੋਮਣੀ ਅਕਾਲੀ ਦਲ (ਅ)- 6188

NOTA - 1894

09:47 AM

Jalandhar Bypoll Election Result 2023 Live Updates: ਗੌਰਤਲਬ ਹੈ ਕਿ NOTA ਨੂੰ ਹੁਣ ਤੱਕ 1678 ਵੋਟਾਂ ਪਾਈਆਂ ਹਨ। 

09:47 AM

Jalandhar Bypoll Election Result 2023 Live:  

ਭਾਜਪਾ- 39753

ਆਮ ਆਦਮੀ ਪਾਰਟੀ- 69280

ਸ਼੍ਰੋਮਣੀ ਅਕਾਲੀ ਦਲ (ਬ)- 30919

ਕਾਂਗਰਸ - 61644

ਸ਼੍ਰੋਮਣੀ ਅਕਾਲੀ ਦਲ (ਅ)- 5338

09:37 AM
Jalandhar Bypoll Election Result 2023 Live:  
 
ਭਾਜਪਾ- 34051
 
ਆਮ ਆਦਮੀ ਪਾਰਟੀ- 60088
 
ਸ਼੍ਰੋਮਣੀ ਅਕਾਲੀ ਦਲ (ਬ)- 28351
 
ਕਾਂਗਰਸ - 53023
 
ਸ਼੍ਰੋਮਣੀ ਅਕਾਲੀ ਦਲ (ਅ)- 5067
09:34 AM

Jalandhar Bypoll Election Result 2023 Live:  

ਭਾਜਪਾ- 33757

ਆਮ ਆਦਮੀ ਪਾਰਟੀ- 57716

ਸ਼੍ਰੋਮਣੀ ਅਕਾਲੀ ਦਲ (ਬ)- 26939

ਕਾਂਗਰਸ - 51227

ਸ਼੍ਰੋਮਣੀ ਅਕਾਲੀ ਦਲ (ਅ)- 4834

09:30 AM

Jalandhar Bypoll Election Result 2023: ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਉਮੀਦਵਾਰਾਂ 'ਚੋਂ  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ 4119 ਅਤੇ ਨੀਟੂ ਸ਼ਟਰਾਂ ਵਾਲਾ ਨੂੰ 732 ਵੋਟਾਂ ਮਿਲੀਆਂ ਹਨ।

09:26 AM
Jalandhar Bypoll Election Result 2023 Live:  
 
ਭਾਜਪਾ- 22651
 
ਆਮ ਆਦਮੀ ਪਾਰਟੀ- 40930
 
ਸ਼੍ਰੋਮਣੀ ਅਕਾਲੀ ਦਲ (ਬ)- 19151
 
ਕਾਂਗਰਸ - 37053
 
ਸ਼੍ਰੋਮਣੀ ਅਕਾਲੀ ਦਲ (ਅ)- 3664
09:24 AM

ਜਲੰਧਰ ਜ਼ਿਮਨੀ ਚੋਣ ਨਤੀਜੇ 2023 (Jalandhar Bypoll Election Result 2023): ਸੋਸ਼ਲ ਮੀਡੀਆ ਸਟਾਰ ਨੀਟੂ ਸ਼ੁਟਰਾਂ ਵਾਲਾ ਨੇ ਹੁਣ ਤੱਕ 376 ਵੋਟਾਂ ਹਾਸਲ ਕੀਤੀਆਂ ਹਨ।

09:22 AM
Jalandhar Bypoll Election Result 2023 Live:  
 
ਭਾਜਪਾ- 12102
 
ਆਮ ਆਦਮੀ ਪਾਰਟੀ- 27650
 
ਸ਼੍ਰੋਮਣੀ ਅਕਾਲੀ ਦਲ (ਬ)- 13285
 
ਕਾਂਗਰਸ - 25672
 
ਸ਼੍ਰੋਮਣੀ ਅਕਾਲੀ ਦਲ (ਅ)- 2502
09:14 AM

Jalandhar Bypoll Election Result 2023 Live:  

ਭਾਜਪਾ- 10430

ਆਮ ਆਦਮੀ ਪਾਰਟੀ- 25383

ਸ਼੍ਰੋਮਣੀ ਅਕਾਲੀ ਦਲ (ਬ)- 12527

ਕਾਂਗਰਸ - 23813

ਸ਼੍ਰੋਮਣੀ ਅਕਾਲੀ ਦਲ (ਅ)- 2381

09:10 AM
Jalandhar Bypoll Election Result 2023 Live:  
 
ਭਾਜਪਾ- 6669
 
ਆਮ ਆਦਮੀ ਪਾਰਟੀ- 19285
 
ਸ਼੍ਰੋਮਣੀ ਅਕਾਲੀ ਦਲ (ਬ)- 10329
 
ਕਾਂਗਰਸ - 17324
 
ਸ਼੍ਰੋਮਣੀ ਅਕਾਲੀ ਦਲ (ਅ)- 1935
09:09 AM

Jalandhar Bypoll Election Result 2023 Live: 

ਭਾਜਪਾ- 6105

ਆਮ ਆਦਮੀ ਪਾਰਟੀ- 17098

ਸ਼੍ਰੋਮਣੀ ਅਕਾਲੀ ਦਲ (ਬ)- 9342

ਕਾਂਗਰਸ - 15237

ਸ਼੍ਰੋਮਣੀ ਅਕਾਲੀ ਦਲ (ਅ)- 1765

09:01 AM
Jalandhar Bypoll Election Result 2023 Live Updates: 
 
ਕਾਂਗਰਸ - 8763
 
ਸ਼੍ਰੋਮਣੀ ਅਕਾਲੀ ਦਲ (ਬ)- 5729
 
ਆਮ ਆਦਮੀ ਪਾਰਟੀ- 11539
 
ਸ਼੍ਰੋਮਣੀ ਅਕਾਲੀ ਦਲ (ਅ)- 1011
 
ਭਾਜਪਾ- 4474
08:52 AM

Jalandhar Bypoll Election Result 2023 :

ਕਾਂਗਰਸ - 6635

ਸ਼੍ਰੋਮਣੀ ਅਕਾਲੀ ਦਲ (ਬ)- 5351

ਆਮ ਆਦਮੀ ਪਾਰਟੀ-9315

ਸ਼੍ਰੋਮਣੀ ਅਕਾਲੀ ਦਲ (ਅ)- 954

ਭਾਜਪਾ- 2105

08:41 AM

Jalandhar Bypoll Election Result 2023: ਸ਼ੁਰੂਆਤੀ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਪਹਿਲੇ 'ਤੇ ਲੀਡ ਕਰ ਰਹੀ ਹੈ, ਦੂਜੇ 'ਤੇ ਸ਼੍ਰੋਮਣੀ ਅਕਾਲੀ ਦਲ, ਤੀਜੇ 'ਤੇ ਕਾਂਗਰਸ 

08:34 AM

Jalandhar Bypoll Election Result 2023 : ਜਲੰਧਰ ਜਿਮਣੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ 

08:27 AM

Jalandhar Bypoll Election Result 2023: 1998 ਪਿੱਛੋਂ ਜਲੰਧਰ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ ਕੋਈ ਗ਼ੈਰ ਕਾਂਗਰਸੀ ਪਾਰਟੀ

ਗੌਰਤਲਬ ਹੈ ਕਿ 1998 ਵਿੱਚ ਗੈਰ ਕਾਂਗਰਸੀ ਜਨਤਾ ਦਲ ਦੇ ਇੰਦਰ ਕੁਮਾਰ ਜਲੰਧਰ ਲੋਕ ਸਭਾ ਸੀਟ ਤੋਂ ਜਿੱਤੇ ਸਨ। ਇਸ ਮਗਰੋਂ ਕੋਈ ਵੀ ਗੈ਼ਰ ਕਾਂਗਰਸੀ ਪਾਰਟੀ ਇਥੇ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ। ਪੂਰੀ ਖਬਰ ਪੜ੍ਹੋ

08:07 AM

Jalandhar Bypoll Election Result 2023: 24 साल से जालंधर लोक सभा सीट पर कांग्रेस का राज, जानिए यहां का इतिहास

गौरतलब है कि 1998 में जालंधर लोकसभा सीट से गैर कांग्रेसी जनता दल के इंदर कुमार जीते थे. इसके बाद यहां की लोकसभा सीट पर किसी गैर कांग्रेसी दल ने कब्जा नहीं किया. और जानकारी के लिए, यहां क्लिक करें

07:59 AM

Jalandhar Bypoll Election Result 2023: ਜਲੰਧਰ ਜਿਮਣੀ ਚੋਣ 2023 ਦੇ ਨਤੀਜੇ ਅੱਜ, ਥੋੜੀ ਦੇਰ 'ਚ ਆਵੇਗਾ ਪਹਿਲਾ ਰੁਝਾਨ 

07:49 AM

Jalandhar Bypoll Election Result 2023 Updates: ਜਲੰਧਰ ਜਿਮਣੀ ਚੋਣ 2023 ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ  

07:47 AM

Jalandhar Bypoll Election Result 2023: ਜਲੰਧਰ 'ਚ ਪਿਛਲੇ 5 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਹੀ ਜਿੱਤ ਦਰਜ ਕੀਤੀ ਹੈ। ਪਿਛਲੇ 10 ਸਾਲ ਤੋਂ ਪਾਰਟੀ ਦੇ ਸੰਤੋਖ ਸਿੰਘ ਚੌਧਰੀ ਇੱਥੋਂ ਸੰਸਦ ਮੈਂਬਰ ਰਹੇ ਸਨ।

07:45 AM

Jalandhar Bypoll Election Result 2023: ਕਾਬਿਲੇਗੌਰ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁਖੀ ਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਹੈ।

07:43 AM

Jalandhar Bypoll Election Result 2023: ਜਲੰਧਰ ਲੋਕ ਸਭਾ ਲਈ 10 ਮਈ ਨੂੰ ਵੋਟਿੰਗ ਹੋਈ ਸੀ ਤੇ ਕੁੱਲ 54.5 ਫੀਸਦੀ ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ 57.4 ਫੀਸਦੀ ਪੋਲਿੰਗ ਦਰਜ ਕੀਤੀ ਗਈ।

 

07:42 AM

Jalandhar Bypoll Election Result 2023: ਅੱਜ ਕਮਿਸ਼ਨਰੇਟ ਪੁਲਿਸ ਵੱਲੋਂ ਗਿਣਤੀ ਕੇਂਦਰਾਂ ਦੇ ਆਸ-ਪਾਸ ਕਈ ਇਲਾਕਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਹਨ। 

Trending news