ਮਸ਼ਹੂਰ YouTuber ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਹੋਈਆਂ ਪ੍ਰੇਗਨੈਂਟ, ਵੇਖੋ ਖੂਬਸੂਰਤ ਤਸਵੀਰਾਂ
Advertisement

ਮਸ਼ਹੂਰ YouTuber ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਹੋਈਆਂ ਪ੍ਰੇਗਨੈਂਟ, ਵੇਖੋ ਖੂਬਸੂਰਤ ਤਸਵੀਰਾਂ

Arman Malik Wives Pregnant: ਯੂਟਿਊਬਰ ਅਰਮਾਨ ਮਲਿਕ ਨੇ ਹਾਲ ਹੀ 'ਚ ਆਪਣੀਆਂ ਦੋਵੇਂ ਪਤਨੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਉਸ ਨੂੰ ਇਨ੍ਹਾਂ ਤਸਵੀਰਾਂ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿਚ ਕੁਝ ਅਜਿਹਾ ਹੈ ਜਿਸ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। 

 

 

ਮਸ਼ਹੂਰ YouTuber ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਹੋਈਆਂ ਪ੍ਰੇਗਨੈਂਟ, ਵੇਖੋ ਖੂਬਸੂਰਤ ਤਸਵੀਰਾਂ

Arman Malik Wives Pregnant news: ਪੂਰੇ ਦੇਸ਼ ਵਿੱਚ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋ ਪਤਨੀਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੇ ਹਨ। ਦਰਅਸਲ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਗਰਭਵਤੀ ਹਨ। ਇਸ ਦੀ ਜਾਣਕਾਰੀ ਉਨ੍ਹਾਂ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਦੋਵਾਂ ਪਤਨੀਆਂ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਅਰਮਾਨ ਮਲਿਕ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ, ਉਨ੍ਹਾਂ ਦੀਆਂ ਦੋਵੇਂ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਆਪਣੇ ਬੇਬੀ ਬੰਪ ਨੂੰ ਫਲਾਂਟ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਦਾ ਪਤੀ ਅਰਮਾਨ ਮਲਿਕ ਵੀ ਦੋਵਾਂ ਪਤਨੀਆਂ ਨਾਲ ਹੈ। ਉਨ੍ਹਾਂ ਦੇ ਬੇਟੇ ਦੀ ਤਸਵੀਰ ਵੀ ਹੈ। ਤਸਵੀਰਾਂ 'ਚ ਅਰਮਾਨ ਦੀਆਂ ਦੋਵੇਂ ਪਤਨੀਆਂ ਸਫੇਦ ਅਤੇ ਗੁਲਾਬੀ ਰੰਗ ਦੇ ਕੋਆਰਡੀਨੇਟ ਸੈੱਟ 'ਚ ਖੂਬਸੂਰਤ ਲੱਗ ਰਹੀਆਂ ਸਨ, ਜਦਕਿ ਉਹ ਖੁਦ ਵੀ ਸੰਤਰੀ ਰੰਗ ਦੀ ਸਵੈਟ ਸ਼ਰਟ 'ਚ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ: ਚੋਰਾਂ ਦੇ ਹੌਸਲੇ ਬੁਲੰਦ! ਬਿਨਾਂ ਕੱਪੜਿਆਂ ਦੇ ਮੋਬਾਇਲ ਸ਼ੋਅਰੂਮ 'ਚ ਵੜਿਆ ਚੋਰ, ਜਾਣੋ ਕਿਉਂ, ਵੇਖੋ CCTV ਫੁਟੇਜ਼ 

ਦੱਸ ਦੇਈਏ ਕਿ YouTuber ਦੀਆਂ ਦੋ ਪਤਨੀਆਂ (Arman Malik Wives) ਹਨ ਅਤੇ ਦੋਵੇਂ ਗਰਭਵਤੀ ਹਨ। ਯੂਟਿਊਬਰ ਅਰਮਾਨ ਮਲਿਕ ਦੇ 1.5 ਮਿਲੀਅਨ ਫਾਲੋਅਰਜ਼ ਹਨ ਪਰ ਅੱਜ ਯੂਜਰ ਉਸਨੂੰ ਟ੍ਰੋਲ ਕਰ ਰਹੇ ਹਨ। ਇੱਕ ਪਾਸੇ ਜਿੱਥੇ ਅਰਮਾਨ ਮਲਿਕ ਦੇ ਪ੍ਰਸ਼ੰਸਕਾਂ ਨੇ ਇਸ ਖੁਸ਼ਖਬਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਕਈ ਲੋਕਾਂ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਖੂਬ ਟ੍ਰੋਲ ਵੀ ਕੀਤਾ ਹੈ। ਇਸ ਤੋਂ ਇਲਾਵਾ ਕੁਝ ਇਸ ਗੱਲ ਨੂੰ ਲੈ ਕੇ ਵੀ ਹੈਰਾਨ ਸਨ ਕਿ ਅਰਮਾਨ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਗਰਭਵਤੀ ਕਿਵੇਂ ਹੋ ਸਕਦੀਆਂ ਹਨ? ਇਸ ਸਬੰਧੀ ਲੋਕਾਂ ਨੇ ਉਸ ਤੋਂ ਪੁੱਛਗਿੱਛ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਫੋਟੋਆਂ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਭਾਰਤ ਦੀ ਵਧਦੀ ਆਬਾਦੀ 'ਚ ਮਦਦ ਲਈ ਤੁਹਾਡਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ', ਜਦਕਿ ਦੂਜੇ ਨੇ ਲਿਖਿਆ, 'ਇਹ ਸਭ ਦਿਖਾਵਾ ਹੈ, ਜੇਕਰ ਪਹਿਲੀ ਪਤਨੀ ਨਾਲ ਸੱਚਾ ਪਿਆਰ ਹੁੰਦਾ ਤਾਂ ਦੂਜੀ। ਉਹ ਕਿਉਂ ਲਿਆਉਂਦਾ ਹੈ? ਤੀਜੇ ਨੇ ਲਿਖਿਆ, 'ਇਸ ਦਾ ਕੀ ਭਰੋਸਾ, ਅੱਜ ਇਸ ਨੇ ਪਾਇਲ ਨੂੰ ਧੋਖਾ ਦਿੱਤਾ ਹੈ, ਕੱਲ੍ਹ ਉਹ ਕ੍ਰਿਤਿਕਾ ਨਾਲ ਵੀ ਅਜਿਹਾ ਹੀ ਕਰੇਗਾ ਅਤੇ ਤੀਜੀ ਪਤਨੀ ਲਿਆਵੇਗਾ।' ਇਸ ਸਭ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਲਿਖਿਆ, 'ਦੋਵੇਂ ਪਤਨੀਆਂ ਇੱਕੋ ਸਮੇਂ ਗਰਭਵਤੀ ਕਿਵੇਂ ਹੋ ਗਈਆਂ, ਲੋਕ... ਲਾਈਕਸ ਲੈਣ ਲਈ ਕੁਝ ਵੀ ਕਰਦੇ ਹਨ'।

Trending news