Punjab News: ਸੀਐਮ ਭਗਵੰਤ ਮਾਨ ਅੱਜ ਜਲੰਧਰ ਨੂੰ ਦੇਣਗੇ ਵੱਡੀ ਸੌਗਾਤ, ਜਾਣੋ ਕਿਹੜੇ-ਕਿਹੜੇ ਪ੍ਰੋਜੈਕਟ ਹੋਣਗੇ ਸ਼ੁਰੂ
Advertisement

Punjab News: ਸੀਐਮ ਭਗਵੰਤ ਮਾਨ ਅੱਜ ਜਲੰਧਰ ਨੂੰ ਦੇਣਗੇ ਵੱਡੀ ਸੌਗਾਤ, ਜਾਣੋ ਕਿਹੜੇ-ਕਿਹੜੇ ਪ੍ਰੋਜੈਕਟ ਹੋਣਗੇ ਸ਼ੁਰੂ

ਅੱਜ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਸ਼ਹਿਰ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਨਕੋਦਰ ਤੋਂ ਸੀਐਮ ਮਾਨ ਜੱਚਾ-ਬੱਚਾ ਹਸਪਤਾਲ ਸਣੇ 283 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਦੁਪਹਿਰ 1.30 ਵਜੇ ਸਮਾਗਮ ਨਕੋਦਰ ਵਿੱਚ ਵਿਸ਼ਾਲ ਸਮਾਗਮ ਹੋਵੇਗਾ।

Punjab News: ਸੀਐਮ ਭਗਵੰਤ ਮਾਨ ਅੱਜ ਜਲੰਧਰ ਨੂੰ ਦੇਣਗੇ ਵੱਡੀ ਸੌਗਾਤ, ਜਾਣੋ ਕਿਹੜੇ-ਕਿਹੜੇ ਪ੍ਰੋਜੈਕਟ ਹੋਣਗੇ ਸ਼ੁਰੂ

Punjab News: ਅੱਜ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਸ਼ਹਿਰ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਨਕੋਦਰ ਤੋਂ ਸੀਐਮ ਮਾਨ ਜੱਚਾ-ਬੱਚਾ ਹਸਪਤਾਲ ਸਣੇ 283 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਦੁਪਹਿਰ 1.30 ਵਜੇ ਸਮਾਗਮ ਨਕੋਦਰ ਵਿੱਚ ਵਿਸ਼ਾਲ ਸਮਾਗਮ ਹੋਵੇਗਾ।

Trending news