Sachkhand Sri Harmandir Sahib: ਸ੍ਰੀ ਹਰਿਮੰਦਰ ਸਾਹਿਬ 'ਚ ਸੇਵਾ ਕਰ ਰਿਹਾ ਸ਼ਰਧਾਲੂ ਕੜਾਹੇ 'ਚ ਡਿੱਗਿਆ, 70% ਤੋਂ ਵੱਧ ਝੁਲਸਿਆ
Trending Photos
Sachkhand Sri Harmandir Sahib/ਭਰਤ ਸ਼ਰਮਾ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਲੰਗਰ ਘਰ 'ਚ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਪੈਰ ਤਿਲਕਣ ਕਾਰਨ ਸੇਵਾ ਕਰ ਰਿਹਾ ਸ਼ਰਧਾਲੂ ਕੜਾਹੇ 'ਚ ਡਿੱਗਿਆ। ਇਸ ਦੌਰਾਨ ਸ਼ਰਧਾਲੂ 70% ਤੋਂ ਵੱਧ ਝੁਲਸ ਗਿਆ ਹੈ। ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਧਾਲੀਵਾਲ (ਗੁਰਦਾਸਪੁਰ) ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹਰ ਪਾਸੇ ਛਾਏ ਬੱਦਲ, ਅੱਜ ਮੀਂਹ ਦੀ ਸੰਭਾਵਨਾ, ਜਾਣੋ ਕਿੰਨਾ ਹੈ ਤਾਪਮਾਨ
ਇਹ ਵੀ ਪੜ੍ਹੋ: IND vs SL: ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ODI ਹੋਇਆ ਟਾਈ, ਫਿਰ ਕਿਉਂ ਨਹੀਂ ਹੋਇਆ ਸੁਪਰ ਓਵਰ, ਜਾਣੋ ਨਿਯਮ