Advertisement
Photo Details/zeephh/zeephh1753208
photoDetails0hindi

High BP Home Remedies: ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਲਈ ਅਪਣਾਓ ਇਹ ਟਿਪਸ

High BP Home Remedies News: ਲੋਕਾਂ ਨੂੰ ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਤਣਾਅ, ਗੁੱਸਾ, ਪ੍ਰਦੂਸ਼ਣ, ਹੋਰ ਸਿਹਤ ਸਮੱਸਿਆਵਾਂ ਵਰਗੇ ਕਈ ਕਾਰਨ ਹਨ, ਜਿਸ ਕਾਰਨ ਅੱਜ ਕੱਲ੍ਹ ਲੋਕਾਂ ਵਿੱਚ ਹਾਈ ਬੀਪੀ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। 

High BP Home Remedies

1/8
High BP Home Remedies

ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।

High BP Home Remedies News

2/8
High BP Home Remedies News

ਘੱਟ ਨਮਕ ਖਾਓ: ਹਾਈ ਬਲੱਡ ਪ੍ਰੈਸ਼ਰ ਵਿਚ ਨਮਕ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ, ਸਿਹਤ ਮਾਹਿਰਾਂ ਦੇ ਅਨੁਸਾਰ, ਤੁਹਾਨੂੰ ਇੱਕ ਦਿਨ ਵਿੱਚ 5 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ ਹੈ।

High BP Home Remedies

3/8
High BP Home Remedies

ਸਰੀਰਕ ਗਤੀਵਿਧੀਆਂ ਕਰੋ: ਰੋਜ਼ਾਨਾ ਜੀਵਨ ਵਿੱਚ ਕਸਰਤ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰ ਰਹੇ ਹੋ ਤਾਂ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। 

High BP Home Remedies

4/8
High BP Home Remedies

ਚਾਹ ਅਤੇ ਕੌਫੀ ਘੱਟ ਪੀਓ: ਹਾਈ ਬਲੱਡ ਪ੍ਰੈਸ਼ਰ 'ਚ ਚਾਹ ਅਤੇ ਕੌਫੀ ਪੀਣਾ ਸਿਹਤ ਲਈ ਚੰਗਾ ਨਹੀਂ ਹੈ। ਕਿਉਂਕਿ ਇਨ੍ਹਾਂ ਡਰਿੰਕਸ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਿਹਤ ਲਈ ਠੀਕ ਨਹੀਂ ਹੈ।  

High BP Home Remedies

5/8
High BP Home Remedies

ਸਿਹਤਮੰਦ ਖੁਰਾਕ ਲਓ: ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖੁਰਾਕ ਵਿੱਚ ਸਾਬਤ ਅਨਾਜ, ਫਲ, ਸਬਜ਼ੀਆਂ, ਘੱਟ ਚਰਬੀ ਵਾਲੇ ਡੇਅਰੀ ਉਤਪਾਦ, ਮੀਟ, ਮੱਛੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ। 

High BP Home Remedies

6/8
High BP Home Remedies

ਲੰਬਾ ਸਾਹ ਲਵੋ: ਜਿਵੇਂ ਹੀ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ, ਤਾਂ ਜੋ ਵੀ ਕੰਮ ਤੁਹਾਡੇ ਹੱਥ ਵਿੱਚ ਹੈ, ਉਸ ਨੂੰ ਛੱਡ ਕੇ ਤੁਰੰਤ ਲੇਟ ਜਾਓ। ਲੰਬੇ ਡੂੰਘੇ ਸਾਹ ਲੈਂਦੇ ਰਹੋ।  

High BP Home Remedies

7/8
High BP Home Remedies

ਟੈਸ਼ਨ ਨਾ ਲਵੋ: ਅੱਜ-ਕੱਲ੍ਹ ਕੰਮ ਦੇ ਦਬਾਅ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਤਣਾਅ ਹੋਣਾ ਆਮ ਗੱਲ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣਾ ਤੈਅ ਹੈ। ਇਸ ਲਈ ਛੋਟੀਆਂ-ਛੋਟੀਆਂ ਸਮੱਸਿਆਵਾਂ 'ਤੇ ਆਪਣੇ ਦਿਮਾਗ 'ਤੇ ਜ਼ੋਰ ਨਾ ਦਿਓ।

High BP Home Remedies

8/8
High BP Home Remedies

ਅੱਖਾਂ ਬੰਦ ਕਰਕੇ ਲੇਟ ਜਾਓ: ਜੇਕਰ ਤੁਸੀਂ ਪਹਿਲਾਂ ਹੀ ਹਾਈ ਬੀਪੀ ਦੀ ਦਵਾਈ ਲੈ ਰਹੇ ਹੋ, ਤਾਂ ਉਹ ਦਵਾਈ ਲਓ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਪਹਿਲੀ ਵਾਰ ਹੋਈ ਹੈ ਜਾਂ ਤੁਸੀਂ ਅਜੇ ਤੱਕ ਇਸ ਬਿਮਾਰੀ ਦਾ ਇਲਾਜ ਸ਼ੁਰੂ ਨਹੀਂ ਕੀਤਾ ਹੈ, ਤਾਂ ਤੁਹਾਨੂੰ ਘੱਟੋ-ਘੱਟ ਅੱਧੇ ਘੰਟੇ ਲਈ ਸ਼ਾਂਤੀ ਨਾਲ ਲੇਟਣਾ ਚਾਹੀਦਾ ਹੈ।