Viral Video: ਕੱਚਾ ਬਦਾਮ ਵਾਲੇ ਵਿਅਕਤੀ ਦਾ ਭੁਲੇਖਾ ਪਾਉਂਦਾ ਇਹ ਸਖ਼ਸ! ਭੇਲਪੁਰੀ ਵੇਚਣ ਦਾ ਸਟਾਈਲ ਦੇਖ ਲੋਕ ਹੋਏ ਖ਼ੁਸ਼
Advertisement
Article Detail0/zeephh/zeephh1667453

Viral Video: ਕੱਚਾ ਬਦਾਮ ਵਾਲੇ ਵਿਅਕਤੀ ਦਾ ਭੁਲੇਖਾ ਪਾਉਂਦਾ ਇਹ ਸਖ਼ਸ! ਭੇਲਪੁਰੀ ਵੇਚਣ ਦਾ ਸਟਾਈਲ ਦੇਖ ਲੋਕ ਹੋਏ ਖ਼ੁਸ਼

Man Sells Bhelpuri Like Kacha Badam Style News: ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਕੱਚੇ ਬਦਾਮ ਵਾਲਾ ਵਿਅਕਤੀ ਯਾਦ ਆ ਜਾਵੇਗਾ। ਇਸ ਵੀਡੀਓ ਨੂੰ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Viral Video: ਕੱਚਾ ਬਦਾਮ ਵਾਲੇ ਵਿਅਕਤੀ ਦਾ ਭੁਲੇਖਾ ਪਾਉਂਦਾ ਇਹ ਸਖ਼ਸ! ਭੇਲਪੁਰੀ ਵੇਚਣ ਦਾ ਸਟਾਈਲ ਦੇਖ ਲੋਕ ਹੋਏ ਖ਼ੁਸ਼

Man Sells Bhelpuri Like Kacha Badam Style News: ਸੋਸ਼ਲ ਮੀਡੀਆ 'ਤੇ ਅਕਸਰ ਬਹੁਤ ਹੀ ਵੀਡੀਓ ਵਾਇਰਲ ਹੋ ਰਹੀਆਂ ਹੈ ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਵੀ ਵਿੱਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਕੱਚੇ ਬਦਾਮ ਵਾਲੇ  ਵਿਅਕਤੀ ਦੀ ਯਾਦ ਦਿਵਾ ਰਹੀ ਹੈ। ਬੀਤੇ ਸਮੇਂ ਪਹਿਲਾਂ 'ਕੱਚੇ ਬਦਾਮ ਗੀਤ' ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਅਕਸਰ ਦੁਕਾਨਦਾਰ ਸਾਮਾਨ ਵੇਚਣ ਅਤੇ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਤਰੀਕੇ ਅਜ਼ਮਾਉਂਦੇ ਦੇਖੇ ਜਾਂਦੇ ਹਨ ਜਿਸ ਦੀਆਂ ਵੀਡੀਓ ਸੋਸ਼ਨ ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀਆਂ ਹਨ।

ਦਰਅਸਲ ਦੇਖਿਆ ਹੀ ਹੋਵੇਗਾ ਦੁਕਾਨਦਾਰ ਕਦੇ ਕੁਝ ਬੰਪਰ ਡਿਸਕਾਊਂਟ ਦੇ ਕੇ, ਕਦੇ ਆਪਣੇ ਅਜੀਬ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਾਲ ਹੀ ਵਿੱਚ ਇੱਕ ਅਜਿਹੀ ਹੀ ਵੀਡੀਓ (viral video) ਇੰਟਰਨੈੱਟ 'ਤੇ ਸਾਹਮਣੇ ਆ ਰਹੀ ਹੈ, ਜਿਸ ਵਿੱਚ ਭੇਲਪੁਰੀ ਵੇਚਣ ਵਾਲੇ ਵਿਅਕਤੀ ਦਾ ਅੰਦਾਜ਼ ਦੇਖ ਕੇ ਤੁਹਾਨੂੰ ਕੱਚਾ ਬਦਾਮ ਗੀਤ (Kacha Badam Style) ਵਾਲਾ ਵਿਅਕਤੀ ਵੀ ਯਾਦ ਆ ਜਾਵੇਗਾ। ਯੂਜ਼ਰਸ ਇਸ ਵੀਡੀਓ ਦਾ ਕਾਫੀ ਮਜ਼ਾ ਲੈ ਰਹੇ ਹਨ।

ਇਹ ਵੀ ਪੜ੍ਹੋ: Apple Employee Package: ਐਪਲ ਦੇ ਨਵੇਂ ਸਟੋਰ 'ਚ ਮਿਲ ਰਹੀ ਹੈ ਮੋਟੀ ਤਨਖ਼ਾਹ, ਜਾਣੋ ਕੀ ਹੈ ਯੋਗਤਾ?

ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਇਸ ਵੀਡੀਓ (viral video) 'ਤੇ ਹੁਣ ਤੱਕ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਜਿਹੇ 'ਚ ਇੱਕ ਯੂਜ਼ਰ ਨੇ ਲਿਖਿਆ ਕਿ ਸਾਡੇ ਦੇਸ਼ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ, ਇਸ ਰੋਂਦੇ ਬੱਚੇ ਨੂੰ ਦੇਖ ਕੇ ਚੁੱਪ ਹੋ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਭਾਈ ਕੱਚੇ ਬਦਾਮ (Kacha Badam Style)ਵਾਲੇ ਇੱਕ ਤੋਂ ਬਾਅਦ ਤੁਹਾਡਾ ਨੰਬਰ ਹੈ। 

ਵੇਖੋ ਵੀਡੀਓ: Man Sells Bhelpuri Like Kacha Badam Style 

 
 
 
 

 
 
 
 
 
 
 
 
 
 
 

A post shared by Lalit Patel (@patel__ji_20)

ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਅਤੇ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਇਸ ਨੂੰ ਕਈ ਵਾਰ ਸ਼ੇਅਰ ਵੀ ਕੀਤਾ ਗਿਆ ਹੈ। ਇਸ ਵੀਡੀਓ (Instagram Viral Video) ਨੂੰ 'patel__ji_20' ਨਾਮ ਦੇ ਅਕਾਊਂਟ ਨਾਲ ਸਾਂਝਾ ਕੀਤਾ ਗਿਆ ਹੈ।

Trending news