HSGMC ਨੇ ਲਿਆ ਅਹਿਮ ਫੈਸਲਾ-ਨਾਡਾ ਸਾਹਿਬ ਗੁਰਦੁਆਰੇ ਤੋਂ ਗੁਰਬਾਣੀ ਦਾ ਅੱਜ ਤੋਂ 63 ਦੇਸ਼ਾਂ 'ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ
Advertisement
Article Detail0/zeephh/zeephh1865405

HSGMC ਨੇ ਲਿਆ ਅਹਿਮ ਫੈਸਲਾ-ਨਾਡਾ ਸਾਹਿਬ ਗੁਰਦੁਆਰੇ ਤੋਂ ਗੁਰਬਾਣੀ ਦਾ ਅੱਜ ਤੋਂ 63 ਦੇਸ਼ਾਂ 'ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ

Haryana News: ਇਸ ਫੈਸਲੇ ਤਹਿਤ ਨਾਡਾ ਸਾਹਿਬ ਗੁਰਦੁਆਰਾ, ਪੰਚਕੂਲਾ ਤੋਂ ਗੁਰਬਾਣੀ ਦਾ ਅੱਜ ਤੋਂ 63 ਦੇਸ਼ਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। 

 

HSGMC ਨੇ ਲਿਆ ਅਹਿਮ ਫੈਸਲਾ-ਨਾਡਾ ਸਾਹਿਬ ਗੁਰਦੁਆਰੇ ਤੋਂ ਗੁਰਬਾਣੀ ਦਾ ਅੱਜ ਤੋਂ 63 ਦੇਸ਼ਾਂ 'ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ

Haryana News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC )ਨੇ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਨਾਡਾ ਸਾਹਿਬ ਗੁਰਦੁਆਰਾ, ਪੰਚਕੂਲਾ ਤੋਂ ਗੁਰਬਾਣੀ ਦਾ ਅੱਜ ਤੋਂ 63 ਦੇਸ਼ਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਐਚਐਸਜੀਐਮਸੀ ਦੀ ਨਵੀਂ ਗਠਿਤ ਕਾਰਜਕਾਰੀ ਕਮੇਟੀ ਨੇ ਇਹ ਫੈਸਲਾ ਲਿਆ ਹੈ।  ਵਇਸ ਫੈਸਲੇ ਦੀ ਜਾਣਕਾਰੀ HSGMC ਦੇ ਜਨਰਲ ਸਕੱਤਰ ਸਰਦਾਰ ਰਮਨੀਕ ਸਿੰਘ ਮਾਨ ਨੇ ਦਿੱਤੀ।

ਇਹ ਵੀ ਪੜ੍ਹੋ: HSGMC News: ਹਰਿਆਣਾ 'ਚ ਸਿੱਖ ਸਮਾਜ ਦੀ ਪੰਚਾਇਤ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀ ਮੰਗ
 

Trending news