ਸਿੱਧੂ ਮੂਸੇਵਾਲਾ ਦੀ ' 'The Last Ride', ਤੁਸੀ ਵੀ ਦਿਓ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਭੇਜੋ ਆਪਣੀ ਵੀਡੀਓ
Advertisement
Article Detail0/zeephh/zeephh1202906

ਸਿੱਧੂ ਮੂਸੇਵਾਲਾ ਦੀ ' 'The Last Ride', ਤੁਸੀ ਵੀ ਦਿਓ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਭੇਜੋ ਆਪਣੀ ਵੀਡੀਓ

ਜੇਕਰ ਤੁਸੀਂ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਤਾਂ Zee Punjab Haryana Himachal  ਨੂੰ 85888-08222 ਨੰਬਰ 'ਤੇ ਵੀਡੀਓ ਬਣਾ ਕੇ ਭੇਜੋ।

ਸਿੱਧੂ ਮੂਸੇਵਾਲਾ ਦੀ ' 'The Last Ride',  ਤੁਸੀ ਵੀ ਦਿਓ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਭੇਜੋ ਆਪਣੀ ਵੀਡੀਓ

ਚੰਡੀਗੜ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਮੂਸਾ ਵਿਚ ਹੋਵੇਗਾ।ਉਹਨਾਂ ਦੇ ਚਾਹੁਣ ਵਾਲਿਆਂ ਲਈ ਇਹ ਵੱਡਾ ਸਦਮਾ ਹੈ। ਉਹਨਾਂ ਦੇ ਫੈਨ ਉਹਨਾਂ ਨੂੰ ਸ਼ਰਧਾਜਲੀ ਦੇਣ ਲਈ ਉਹਨਾਂ ਦੇ ਜੱਦੀ ਪਿੰਡ ਦੂਰੋਂ ਦੂਰੋਂ ਪਹੁੰਚੇ ਹੋਏ ਹਨ। ਜੇਕਰ ਤੁਸੀਂ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਤਾਂ Zee Punjab Haryana Himachal  ਨੂੰ 85888-08222 ਨੰਬਰ 'ਤੇ ਵੀਡੀਓ ਬਣਾ ਕੇ ਭੇਜੋ। ਨੌਜਵਾਨ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦੀ 'The Last Ride' ਨੇ ਸਭ ਨੂੰ ਭਾਵੁਕ ਕੀਤਾ ਹੋਇਆ ਹੈ। ਅੱਜ ਹਰ ਅੱਖ ਨਮ ਹੈ ਆਖਰੀ ਸਫ਼ਰ ਵੱਲ ਤੁਰ ਗਿਆ ਸਿੱਧੂ ਮੂਸੇਵਾਲਾ।

WATCH LIVE TV 

Trending news