Rupnagar Accident: ਥਾਰ ਗੱਡੀ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰਨ ਦੀ ਖ਼ਬਰ ਮਿਲੀ ਹੈ ਅਤੇ ਇਸ ਤੋਂ ਬਾਅਦ ਫਿਰ ਆਟੋ ਨਹਿਰ 'ਚ ਜਾ ਡਿੱਗਿਆ।
Trending Photos
Roopnagar Accident/ਰੋਹਿਤ ਬਾਂਸਲ ਰੂਪਨਗਰ ਵਿਖੇ ਨਹਿਰ ਕਿਨਾਰੇ ਸੜਕ ਉੱਤੇ ਇੱਕ ਥਾਰ ਗੱਡੀ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਜਿਸ ਨਾਲ ਆਟੋ ਰਿਕਸ਼ਾ ਨਹਿਰ ਵਿਚ ਜਾ ਡਿੱਗਿਆ ਹੈ। ਇਸ ਦੌਰਾਨ ਪੁਲਿਸ ਨੇ ਮੌਕੇ ਉੱਤੇ ਗੱਡੀ ਚਾਲਕ ਨੂੰ ਰਾਊਂਡ ਅੱਪ ਕੀਤਾ। ਐਨ ਡੀ ਆਰ ਐਫ ਤੋਂ ਇੰਸਪੈਕਟਰ ਅਮਨ ਆਨੰਦ ਅਧੀਨ 23 ਮੈਂਬਰਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।
ਦੁਰਘਟਨਾ ਉਪਰੰਤ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵੱਲੋਂ ਤੁਰੰਤ ਨਹਿਰ ਦੇ ਪਾਣੀ ਦਾ ਵਹਾਅ ਘੱਟ ਕਰਨ ਦੇ ਦਿੱਤੇ ਗਏ ਨਿਰਦੇਸ਼। ਬਚਾਅ ਕਾਰਜ ਦਾ ਲਿਆ ਗਿਆ ਜਾਇਜ਼ਾ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਨੇ ਫੜਿਆ ਜ਼ੋਰ! ਅੱਜ ਬੱਦਲ ਤੇ ਭਾਰੀ ਮੀਂਹ ਦਾ ਅਲਰਟ