Khanna Building Collapse news: ਖੰਨਾ ’ਚ ਬਿਲਡਿੰਗ ਢਹਿ ਢੇਰੀ, 1 ਦੀ ਮੌਤ, ਕਈ ਜ਼ਖਮੀ
Advertisement
Article Detail0/zeephh/zeephh1515371

Khanna Building Collapse news: ਖੰਨਾ ’ਚ ਬਿਲਡਿੰਗ ਢਹਿ ਢੇਰੀ, 1 ਦੀ ਮੌਤ, ਕਈ ਜ਼ਖਮੀ

ਪੰਜਾਬ ਦੇ ਖੰਨਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੀ.ਟੀ ਰੋਡ ''ਤੇ ਨਿਰਮਾਣ ਅਧੀਨ ਭਾਜਪਾ ਆਗੂ ਦੀ ਇਮਾਰਤ ਦੀ ਕੰਧ ਡਿੱਗਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ।   ਮਿਲੀ ਜਾਣਕਾਰੀ ਮੁਤਾਬਕ ਬਿਲਡਿੰਗ ਡਿੱਗਣ ਤੋਂ ਬਾਅਦ ਮਲਬੇ ਹੇਠ ਦੱਬਣ ਕਰਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਜਦਕਿ ਦੋ ਔਰਤਾਂ ਸਣੇ 6 ਮ

Khanna Building Collapse news: ਖੰਨਾ ’ਚ ਬਿਲਡਿੰਗ ਢਹਿ ਢੇਰੀ, 1 ਦੀ ਮੌਤ, ਕਈ ਜ਼ਖਮੀ

Punjab, Khanna Building Collapse news: ਪੰਜਾਬ ਦੇ ਖੰਨਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੀ.ਟੀ ਰੋਡ ''ਤੇ ਨਿਰਮਾਣ ਅਧੀਨ ਭਾਜਪਾ ਆਗੂ ਦੀ ਇਮਾਰਤ ਦੀ ਕੰਧ ਡਿੱਗਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ।  

ਮਿਲੀ ਜਾਣਕਾਰੀ ਮੁਤਾਬਕ ਬਿਲਡਿੰਗ ਡਿੱਗਣ ਤੋਂ ਬਾਅਦ ਮਲਬੇ ਹੇਠ ਦੱਬਣ ਕਰਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਜਦਕਿ ਦੋ ਔਰਤਾਂ ਸਣੇ 6 ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੱਕ ਭਾਜਪਾ ਆਗੂ ਦੇ ਸ਼ੋਅਰੂਮ ਚ ਬੇਸਮੈਂਟ ਬਣਾਉਂਦੇ ਸਮੇਂ ਵਾਪਰਿਆ ਹੈ। ਇਸ ਦੌਰਾਨ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ ਅਤੇ ਹਾਦਸੇ ਚ ਮਲਬੇ ਹੇਠਾਂ ਦੱਬਣ ਕਰਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਮੁਕੇਸ਼ ਮੁਨੀ ਵਜੋਂ ਹੋਈ ਹੈ। 

Punjab's Khanna Building Collapse news:

Trending news