Advertisement
photoDetails0hindi

Hola Mohalla: ਹੋਲੇ-ਮਹੱਲੇ ਦੀ ਸਮਾਪਤੀ ਉਤੇ ਸ੍ਰੀ ਅਨੰਦਪੁਰ ਸਾਹਿਬ 'ਚ ਸਜਾਇਆ ਨਗਰ ਕੀਰਤਨ; ਦੇਖੋ ਅਲੌਕਿਕ ਤਸਵੀਰਾਂ

ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਹੋਲਾ-ਮਹੱਲਾ ਹੋਇਆ ਸਮਾਪਤ।  ਜੈਕਾਰਿਆਂ ਦੀ ਗੂੰਜ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ।

Hola Mohalla

1/7
Hola Mohalla

ਹੋਲੇ-ਮਹੱਲੇ ਉਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਜਾਇਆ ਨਗਰ ਕੀਰਤਨ; ਦੇਖੋ ਅਲੌਕਿਕ ਤਸਵੀਰਾਂ

Takht Sri Keshgarh Sahib

2/7
Takht Sri Keshgarh Sahib

ਜੈਕਾਰਿਆਂ ਦੀ ਗੂੰਜ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਵਿਸ਼ਾਲ ਨਗਰ ਕੀਰਤਨ।

Gurmat Samagam

3/7
Gurmat Samagam

ਨਗਰ ਕੀਰਤਨ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਗੁਰਮਤਿ ਸਮਾਗਮ ਹੋਏ।

Obeisance

4/7
Obeisance

ਹੋਲੇ-ਮਹੱਲੇ ਦੇ ਆਖ਼ਰੀ ਦਿਨ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਉਮੜੀ।

Sangat

5/7
Sangat

ਸੰਗਤ ਦੀ ਐਨੀ ਭੀੜ ਵੇਖਣ ਨੂੰ ਮਿਲੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਾਹਰ ਤਿਲ ਸੁੱਟਣ ਨੂੰ ਥਾਂ ਨਹੀਂ ਬਚੀ ਸੀ।

Khalsai Jaho-Jalal

6/7
Khalsai Jaho-Jalal

ਖ਼ਾਲਸਾਈ ਜਾਹੋ-ਜਲਾਲ ਨਾਲ ਹੋਲਾ-ਮਹੱਲਾ ਹੋਇਆ ਸਮਾਪਤ।

Gatka Parties

7/7
Gatka Parties

ਗੱਤਕਾ ਪਾਰਟੀਆਂ ਤੇ ਘੁੜਸਵਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।