Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼
Advertisement
Article Detail0/zeephh/zeephh2551732

Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼

Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ।

Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼

Mohali News/ ਮਨੀਸ਼ ਸ਼ੰਕਰ: ਡੇਰਾਬੱਸੀ ਦੇ ਪਾਰਕ ਵਿੱਚ ਇੱਕ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਲਟਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੂਰਾ ਇਲਾਕੇ ਵਿੱਚ ਦਹਿਸ਼ਤਾ ਦਾ ਮਾਹੌਲ ਹੋ ਗਿਆ। ਇਹ ਮਾਮਲਾ  ਜ਼ਿਲ੍ਹਾ ਮੋਹਾਲੀ ਦੇ ਹਲਕਾ ਡੇਰਾ ਬੱਸੀ ਦੇ ਵਿੱਚ ਸਥਿਤ ਹੰਸਾ ਪਾਰਕ ਦਾ ਜਿੱਥੇ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕੀ ਮਿਲੀ ਹੈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜਾਂਚ ਵਿਚ ਪੁਲਿਸ ਇਹ ਦੇਖ ਰਹੀ ਹੈ ਕਿ ਉਕਤ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਜਾਂ ਕਿਸੇ ਵੱਲੋਂ ਇਸ ਦਾ ਕਤਲ ਕਰਨ ਉਪਰੰਤ ਇਸ ਦੀ ਲਾਸ਼ ਨੂੰ ਦਰਖਤ ਉੱਤੇ ਲਟਕਾਇਆ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਐਕਟਿਵਾ 'ਤੇ ਬੈਠੇ ਨੌਜਵਾਨ 'ਤੇ 3 ਬਦਮਾਸ਼ਾਂ ਨੇ ਚਾਕੂ ਨਾਲ ਕੀਤਾ ਹਮਲਾ

Trending news