Ludhiana News: ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਦਾਤ; ਦੋਵੇਂ ਧਿਰਾਂ ਦੇ ਕਈ ਜਣੇ ਜ਼ਖ਼ਮੀ
Advertisement
Article Detail0/zeephh/zeephh2473306

Ludhiana News: ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਦਾਤ; ਦੋਵੇਂ ਧਿਰਾਂ ਦੇ ਕਈ ਜਣੇ ਜ਼ਖ਼ਮੀ

  ਲੁਧਿਆਣਾ ਦੇ ਕੈਲਾਸ਼ ਨਗਰ ਵਿੱਚ ਦੇ ਛੋਟੀ ਜਿਹੀ ਗੱਲ ਨੂੰ ਲੈ ਕੇ ਮਾਮਲਾ ਇੰਨਾ ਵੱਧ ਗਿਆ ਕਿ ਬੇਕਰੀ ਮਾਲਕ ਉਪਰ ਦਾਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੇਕਰੀ ਮਾਲਕ ਅਤੇ  ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੱਸਣਯੋਗ ਹੈ ਕਿ ਇੱਕ ਕਾਰ ਚਾਲਕ ਨੇ ਬੇਕਰੀ ਦੇ ਬਾਹਰ ਖੜ੍ਹੀ ਬੇਕਰੀ ਮਾਲਕ ਦੀ ਐਕਟਿਵਾ ਵਿੱਚ ਕਾਰ ਦੀ ਟੱਕਰ ਮ

Ludhiana News: ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਦਾਤ; ਦੋਵੇਂ ਧਿਰਾਂ ਦੇ ਕਈ ਜਣੇ ਜ਼ਖ਼ਮੀ

Ludhiana News:  ਲੁਧਿਆਣਾ ਦੇ ਕੈਲਾਸ਼ ਨਗਰ ਵਿੱਚ ਦੇ ਛੋਟੀ ਜਿਹੀ ਗੱਲ ਨੂੰ ਲੈ ਕੇ ਮਾਮਲਾ ਇੰਨਾ ਵੱਧ ਗਿਆ ਕਿ ਬੇਕਰੀ ਮਾਲਕ ਉਪਰ ਦਾਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੇਕਰੀ ਮਾਲਕ ਅਤੇ  ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਦੱਸਣਯੋਗ ਹੈ ਕਿ ਇੱਕ ਕਾਰ ਚਾਲਕ ਨੇ ਬੇਕਰੀ ਦੇ ਬਾਹਰ ਖੜ੍ਹੀ ਬੇਕਰੀ ਮਾਲਕ ਦੀ ਐਕਟਿਵਾ ਵਿੱਚ ਕਾਰ ਦੀ ਟੱਕਰ ਮਾਰੀ ਜਦ ਬੇਕਰੀ ਦੇ ਮਾਲਕ ਨੇ ਕਾਰ ਚਾਲਕ ਨੂੰ ਕਿਹਾ ਕਿ ਇਸਦਾ ਹਰਜਾਨਾ ਕੌਣ ਭਰੇਗਾ ਉਸ ਤੋਂ ਬਾਅਦ ਕਾਰ ਚਾਲਕ ਨੇ ਬੇਕਰੀ ਮਾਲਕ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣੇ ਸਾਥੀਆਂ ਸਮੇਤ ਉਸ ਉਤੇ ਦਾਤ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : Panchayat Election 2024 Live Updates: ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ 10 ਵਜੇ ਤੱਕ 10.5 ਫੀਸਦੀ ਵੋਟਿੰਗ , ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ

ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਬੇਕਰੀ ਮਾਲਕ ਅਤੇ ਉਸਦੀ ਪਤਨੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਖਮੀ ਹੋਏ ਪਤੀ ਪਤਨੀ ਨੇ ਜਦ ਆਪਣੇ ਕਰੀਬੀਆਂ ਨੂੰ ਦੱਸਿਆ ਤਾਂ ਉਹ ਵੀ ਉੱਥੇ ਇਕੱਠੇ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਬੇਕਰੀ ਮਾਲਕ ਤੇ ਹਮਲਾ ਕਰਨ ਵਾਲੇ ਉਸ ਲੜਕੇ ਦੇ ਘਰ ਜਾ ਕੇ ਉਥੇ ਨਾਲ ਮਾਰਕੁੱਟ ਕੀਤੀ ਜਿਸ ਦੌਰਾਨ ਲੜਕਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਜਿਸਦੇ ਕਾਫੀ ਸੱਟਾਂ ਲੱਗੀਆਂ ਇਸ ਮਾਮਲੇ ਵਿੱਚ ਪੁਲਿਸ ਮੌਕੇ ਉਤੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Panchayat Election 2024: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਤਾ ਤੇ ਪਿਤਾ ਨਾਲ ਆਪਣੇ ਜੱਦੀ ਪਿੰਡ ਗੰਭੀਰਪੁਰ ਵਿਖੇ ਪਾਈ ਆਪਣੀ ਵੋਟ

Trending news