Ludhiana News: ਪਤੀ ਨੇ ਮਹਿਲਾ ਦੀ ਲੋਹੇ ਦੀ ਰੋਡ ਨਾਲ ਕੀਤੀ ਕੁੱਟਮਾਰ, ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ
Advertisement
Article Detail0/zeephh/zeephh1850564

Ludhiana News: ਪਤੀ ਨੇ ਮਹਿਲਾ ਦੀ ਲੋਹੇ ਦੀ ਰੋਡ ਨਾਲ ਕੀਤੀ ਕੁੱਟਮਾਰ, ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ

Ludhiana News: ਲੁਧਿਆਣਾ ਦੇ ਜੱਸੀਆਂ ਚੋਂਕ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਉਸਦੇ ਪਤੀ ਵੱਲੋਂ ਲੰਬੇ ਸਮੇਂ ਤੋਂ ਉਸ ਨੂੰ ਤੰਗ ਪਰੇਸ਼ਾਨ ਤੇ ਕੁੱਟਮਾਰ ਕੀਤੀ ਜਾ ਰਹੀ ਸੀ, ਪਹਿਲਾ ਵੀ ਕਈ ਵਾਰ ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ 

 

Ludhiana News: ਪਤੀ ਨੇ ਮਹਿਲਾ ਦੀ ਲੋਹੇ ਦੀ ਰੋਡ ਨਾਲ ਕੀਤੀ ਕੁੱਟਮਾਰ, ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ

Ludhiana News: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਤੋਂ ਮਹਿਲਾ ਦੀ ਉਸਦੇ ਪਤੀ ਵੱਲੋਂ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਲੁਧਿਆਣਾ ਦੇ ਜੱਸਿਆ ਚੌਕ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਉਸਦੇ ਪਤੀ ਵੱਲੋਂ ਲੋਹੇ ਦੀ ਰੋਡ ਦੇ ਨਾਲ ਕੁੱਟਮਾਰ ਕੀਤੀ ਗਈ। ਇਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਮਹਿਲਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। 

ਲੁਧਿਆਣਾ ਦੇ ਜੱਸੀਆਂ ਚੋਂਕ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਉਸਦੇ ਪਤੀ ਵੱਲੋਂ ਲੰਬੇ ਸਮੇਂ ਤੋਂ ਉਸ ਨੂੰ ਤੰਗ ਪਰੇਸ਼ਾਨ ਤੇ ਕੁੱਟਮਾਰ ਕੀਤੀ ਜਾ ਰਹੀ ਸੀ। ਪਹਿਲਾ ਵੀ ਕਈ ਵਾਰ ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਹੁਣ ਮਹਿਲਾ ਇਨਸਾਫ਼ ਲੈਣ ਲਈ ਇਹ ਲੁਧਿਆਣਾ ਕਮਿਸ਼ਨਰ ਦਫ਼ਤਰ ਪਹੁੰਚੀ ਤੇ ਨਾਲ ਇਨਸਾਫ਼ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ: Khanna News: ਪੰਜਾਬ ਹੋਮਗਾਰਡ ਜਵਾਨ ਨੂੰ ਅਗ਼ਵਾ ਕਰਕੇ ਕੀਤੀ ਕੁੱਟਮਾਰ, ਪਿੰਡ ਵਾਲਿਆਂ ਨੇ ਬਚਾਇਆ
 

Trending news