Punjab Exit Poll Results 2024 Highlights: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ
Advertisement
Article Detail0/zeephh/zeephh2273383

Punjab Exit Poll Results 2024 Highlights: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ

Punjab Exit Poll Election Results 2024 Highlights: ਲੋਕ ਸਭਾ ਚੋਣਾਂ 2024 ਪੰਜਾਬ ਦੀ ਗੱਲ ਕਰੀਏ ਤਾਂ ਇਥੇ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਪੰਜ ਕੈਬਨਿਟ ਮੰਤਰੀ, ਸੱਤ ਵਿਧਾਇਕਾਂ ਤੋਂ ਇਲਾਵਾ ਅੱਠ ਮੌਜੂਦਾ ਸੰਸਦ ਮੈਂਬਰ ਵੀ ਸ਼ਾਮਲ ਹਨ।

 

Punjab Exit Poll Results 2024 Highlights: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ
LIVE Blog

Punjab Exit Poll Election Results 2024 Highlights: ਪੰਜਾਬ ਵਿੱਚ ਲੋਕ ਸਭਾ ਚੋਣਾਂ (lok sabha elections 2024) ਦੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਪ੍ਰਕਿਰਿਆ ਸਮਾਪਤ ਹੋ ਗਈ। ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਕਿਸਮਤ ਮਸ਼ੀਨਾਂ ਵਿੱਚ ਕੈਦ ਹੋ ਗਈ ਹੈ। ਵੋਟਾਂ ਦੇ ਆਖਰੀ ਤੇ ਸੱਤਵੇਂ ਗੇੜ ਵਿਚ ਪੰਜਾਬ (punjab lok sabha elections 2024) ਦੀਆਂ 13 ਸੀਟਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (chandigarh) ਦੀ ਇਕ ਅਤੇ ਹਿਮਾਚਲ (himachal pradesh), ਉੱਤਰ ਪ੍ਰਦੇਸ਼ (uttar pradesh) ਦੀਆਂ ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। 

ਹੁਣ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਦੇ ਐਗਜ਼ਿਟ ਪੋਲ ਭਵਿੱਖਬਾਣੀ ਕੀਤੀ ਹੈ ਕਿ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ।। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਸਾਰੇ ਸੂਬਿਆਂ ਦੀਆਂ ਸੀਟਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਗਏ। ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ  Zee PHH ਉੱਤੇ ਦੇਖੋ ਐਗਜ਼ਿਟ ....

Punjab Exit Poll Election Results 2024 Highlights

 

01 June 2024
20:48 PM

ਅਸਮ ਵਿੱਚ ਕਿਸ ਦਾ ਰਹੇਗਾ ਦਬਦਬਾ?
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ  ਅਸਮ ਵਿੱਚ ਐਨਡੀਏ ਦੇ ਵੋਟ ਸ਼ੇਅਰ ਵਿੱਚ 5 ਫ਼ੀਸਦੀ ਵਾਧਾ ਦਿਸ ਰਿਹਾ ਹੈ ਤਾਂ ਉਥੇ 38 ਫ਼ੀਸਦੀ ਵੋਟ ਸ਼ੇਅਰ ਇੰਡੀਆ ਨੂੰ ਮਿਲ ਰਿਹਾ ਹੈ। ਸੀਟਾਂ ਦੀ ਗੱਲ ਕਰੀਏ ਤਾ ਐਨਡੀਏ ਨੂੰ ਅਸਮ ਵਿੱਚ 10-12 ਅਤੇ ਇੰਡੀਆ ਨੂੰ 2-4 ਸੀਟਾਂ ਮਿਲ ਸਕਦੀਆਂ ਹਨ।

20:48 PM

ਅਸਮ ਵਿੱਚ ਕਿਸ ਦਾ ਰਹੇਗਾ ਦਬਦਬਾ?
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ  ਅਸਮ ਵਿੱਚ ਐਨਡੀਏ ਦੇ ਵੋਟ ਸ਼ੇਅਰ ਵਿੱਚ 5 ਫ਼ੀਸਦੀ ਵਾਧਾ ਦਿਸ ਰਿਹਾ ਹੈ ਤਾਂ ਉਥੇ 38 ਫ਼ੀਸਦੀ ਵੋਟ ਸ਼ੇਅਰ ਇੰਡੀਆ ਨੂੰ ਮਿਲ ਰਿਹਾ ਹੈ। ਸੀਟਾਂ ਦੀ ਗੱਲ ਕਰੀਏ ਤਾ ਐਨਡੀਏ ਨੂੰ ਅਸਮ ਵਿੱਚ 10-12 ਅਤੇ ਇੰਡੀਆ ਨੂੰ 2-4 ਸੀਟਾਂ ਮਿਲ ਸਕਦੀਆਂ ਹਨ।

20:48 PM

ਅਸਮ ਵਿੱਚ ਕਿਸ ਦਾ ਰਹੇਗਾ ਦਬਦਬਾ?
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ  ਅਸਮ ਵਿੱਚ ਐਨਡੀਏ ਦੇ ਵੋਟ ਸ਼ੇਅਰ ਵਿੱਚ 5 ਫ਼ੀਸਦੀ ਵਾਧਾ ਦਿਸ ਰਿਹਾ ਹੈ ਤਾਂ ਉਥੇ 38 ਫ਼ੀਸਦੀ ਵੋਟ ਸ਼ੇਅਰ ਇੰਡੀਆ ਨੂੰ ਮਿਲ ਰਿਹਾ ਹੈ। ਸੀਟਾਂ ਦੀ ਗੱਲ ਕਰੀਏ ਤਾ ਐਨਡੀਏ ਨੂੰ ਅਸਮ ਵਿੱਚ 10-12 ਅਤੇ ਇੰਡੀਆ ਨੂੰ 2-4 ਸੀਟਾਂ ਮਿਲ ਸਕਦੀਆਂ ਹਨ।

20:48 PM

ਅਸਮ ਵਿੱਚ ਕਿਸ ਦਾ ਰਹੇਗਾ ਦਬਦਬਾ?
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ  ਅਸਮ ਵਿੱਚ ਐਨਡੀਏ ਦੇ ਵੋਟ ਸ਼ੇਅਰ ਵਿੱਚ 5 ਫ਼ੀਸਦੀ ਵਾਧਾ ਦਿਸ ਰਿਹਾ ਹੈ ਤਾਂ ਉਥੇ 38 ਫ਼ੀਸਦੀ ਵੋਟ ਸ਼ੇਅਰ ਇੰਡੀਆ ਨੂੰ ਮਿਲ ਰਿਹਾ ਹੈ। ਸੀਟਾਂ ਦੀ ਗੱਲ ਕਰੀਏ ਤਾ ਐਨਡੀਏ ਨੂੰ ਅਸਮ ਵਿੱਚ 10-12 ਅਤੇ ਇੰਡੀਆ ਨੂੰ 2-4 ਸੀਟਾਂ ਮਿਲ ਸਕਦੀਆਂ ਹਨ।

20:48 PM

ਅਸਮ ਵਿੱਚ ਕਿਸ ਦਾ ਰਹੇਗਾ ਦਬਦਬਾ?
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ  ਅਸਮ ਵਿੱਚ ਐਨਡੀਏ ਦੇ ਵੋਟ ਸ਼ੇਅਰ ਵਿੱਚ 5 ਫ਼ੀਸਦੀ ਵਾਧਾ ਦਿਸ ਰਿਹਾ ਹੈ ਤਾਂ ਉਥੇ 38 ਫ਼ੀਸਦੀ ਵੋਟ ਸ਼ੇਅਰ ਇੰਡੀਆ ਨੂੰ ਮਿਲ ਰਿਹਾ ਹੈ। ਸੀਟਾਂ ਦੀ ਗੱਲ ਕਰੀਏ ਤਾ ਐਨਡੀਏ ਨੂੰ ਅਸਮ ਵਿੱਚ 10-12 ਅਤੇ ਇੰਡੀਆ ਨੂੰ 2-4 ਸੀਟਾਂ ਮਿਲ ਸਕਦੀਆਂ ਹਨ।

20:38 PM

ਜੰਮੂ-ਕਸ਼ਮੀਰ ਦੇਖੋ ਐਗਜ਼ਿਟ ਪੋਲ
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਜੰਮੂ-ਕਸ਼ਮੀਰ ਵਿੱਚ ਇਸ ਵਾਰ ਬੰਪਰ ਵੋਟਿਗ ਦੇਖਣ ਨੂੰ ਮਿਲੀ ਹੈ। ਅਜਿਹੇ ਵਿੱਚ ਐਨਡੀਏ ਨੂੰ 0-2 ਸੀਟਾਂ ਤਾਂ ਉਥੇ ਇੰਡੀਆ ਨੂੰ 0-3 ਸੀਟਾ ਮਿਲ ਸਕਦੀਆਂ ਹਨ।

 

20:35 PM

ਉੱਤਰਾਖੰਡ ਵਿੱਚ ਐਨਡੀਏ ਨੂੰ 60 ਫ਼ੀਸਦੀ ਸ਼ੇਅਰ ਮਿਲ ਰਿਹੈ
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਉਤਰਾਖੰਡ ਵਿੱਚ ਐਨਡੀਏ ਨੂੰ 60 ਫ਼ੀਸਦੀ ਸ਼ੇਅਰ ਮਿਲਦਾ ਦਿਸ ਰਿਹਾ ਹੈ ਤਾਂ ਉਥੇ 35 ਫ਼ੀਸਦੀ ਵੋਟ ਇੰਡੀਆ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸੀਟਾਂ ਦੀ ਗੱਲ ਕਰੀਏ ਤਾਂ ਸਾਰੀਆਂ 5 ਸੀਟਾਂ ਭਾਜਪਾ ਨੂੰ ਮਿਲਦੀਆਂ ਦਿਸ ਰਹੀਆਂ ਹਨ।

20:24 PM

ਜਾਣੋ ਪੰਜਾਬ ਦਾ ਹਾਲ

ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਐਨਡੀਏ ਨੂੰ 26 ਫ਼ੀਸਦੀ ਵੋਟਾਂ ਮਿਲ ਰਹੀਆਂ ਹਨ ਤਾਂ ਇੰਡੀਆ ਨੂੰ 31 ਫ਼ੀਸਦੀ ਮਿਲਦੀਆਂ ਨਜ਼ਰੀਆਂ ਰਹੀਆਂ ਹਨ। ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਐਨਡੀਏ ਨੂੰ 2-4 ਸੀਟਾਂ ਮਿਲ ਸਕਦੀਆਂ ਹਨ। ਉਥੇ 13 ਸੀਟਾਂ ਵਾਲੇ ਇਸ ਸੂਬੇ ਵਿੱਚ ਇੰਡੀਆ ਨੂੰ 7-9 ਸੀਟਾਂ ਮਿਲ ਸਕਦੀਆਂ ਹਨ। ਇਸ ਸੂਬੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲੱਗ-ਅਲੱਗ ਚੋਣ ਲੜ ਰਹੇ ਹਨ। ਇਸ ਤੋਂ ਬਾਅਦ ਵੀ ਅਕਾਲੀ ਦਲ ਨੂੰ 2-3 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ।

 

20:14 PM

ਐਨਡੀਏ ਨੂੰ ਬਹੁਮਤ ਮਿਲਣ ਦੀ ਸੰਭਾਵਨਾ

ਦੈਨਿਕ ਭਾਸਕਰ ਨੇ ਆਪਣੇ ਐਗਜ਼ਿਟ ਪੋਲ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 281-350 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰਤ ਗਠਜੋੜ ਨੂੰ 145-201 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਨੂੰ 33-49 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ।

19:54 PM

India Today-Axis My India ਦਾ  Exit Poll: ਦਿੱਲੀ ਵਿੱਚ ਇੰਡੀਆ ਗਠਜੋੜ ਨੂੰ ਝਟਕਾ

India Today-Axis My India ਦੇ  Exit Poll ਮੁਤਾਬਕ ਦਿੱਲੀ ਵਿੱਚ ਐਨਡੀਏ ਨੂੰ 6-7 ਸੀਟਾਂ ਮਿਲਣ ਦੀ ਸੰਭਾਵਨਾ ਹੈ। ਭਾਰਤ ਗਠਜੋੜ ਨੂੰ 0-1 ਸੀਟ ਮਿਲ ਸਕਦੀ ਹੈ।

19:52 PM

Times Now-ETG Research Exit Poll : ਰਾਜਸਥਾਨ ਦਾ ਹਾਲ
ਟਾਇਮਜ਼ ਨਾਓ-ਈਟੀਜੀ ਰਿਸਰਚ ਨੇ ਆਪਣੇ ਐਗਜ਼ਿਟ ਪੋਲ ਵਿੱਚ ਰਜਸਥਾਨ ਦੀਆਂ ਕੁਲ 25 ਸੀਟਾਂ ਵਿੱਚ ਭਾਜਪਾ ਨੂੰ 18 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ਸਰਵੇ ਮੁਤਾਬਕ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਸਿਰਫ਼ 7 ਸੀਟਾਂ ਹਾਸਲ ਹੋਣਗੀਆਂ।

19:50 PM

India TV-CNX ਐਗਜ਼ਿਟ ਪੋਲ: ਪੰਜਾਬ 'ਚ AAP ਨੂੰ ਝਟਾਕਾ

India TV-CNX ਦੇ ਐਗਜ਼ਿਟ ਪੋਲ ਮੁਤਾਬਿਕ 'ਆਪ' ਨੂੰ ਪੰਜਾਬ 'ਚ 2 ਤੋਂ 4 ਸੀਟਾਂ ਮਿਲਣ ਦੀ ਉਮੀਦ ਹੈ। ਬੀਜੇਪੀ ਨੂੰ  2-3, ਕਾਂਗਰਸ ਨੂੰ 4-6 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 1-3 ਸੀਟਾਂ ਮਿਲਣ ਦੀ ਉਮੀਦ ਜਤਾਈ ਹੈ।

19:46 PM

India Today-Axis My India ਐਗਜ਼ਿਟ ਪੋਲ: ਗੁਜਰਾਤ ਵਿੱਚ ਐਨਡੀਏ ਲਈ ਬੰਪਰ ਸੀਟਾਂ

ਗੁਜਰਾਤ ਵਿੱਚ ਐਨਡੀਏ ਨੂੰ 63 ਫੀਸਦੀ ਵੋਟ ਸ਼ੇਅਰ ਮਿਲੇ ਹਨ। ਇਸ ਤੋਂ ਇਲਾਵਾ ਭਾਰਤ ਨੂੰ 33 ਫੀਸਦੀ ਵੋਟ ਸ਼ੇਅਰ ਮਿਲੇ ਹਨ। ਸੀਟਾਂ ਦੀ ਗੱਲ ਕਰੀਏ ਤਾਂ NDA ਨੂੰ 25-26 ਸੀਟਾਂ ਮਿਲਣ ਦੀ ਉਮੀਦ ਹੈ ਅਤੇ ਭਾਰਤ ਨੂੰ 0-1 ਸੀਟਾਂ ਮਿਲਣ ਦੀ ਉਮੀਦ ਹੈ। ਗੁਜਰਾਤ 'ਚ 26 ਲੋਕ ਸਭਾ ਸੀਟਾਂ ਹਨ, ਜਿਨ੍ਹਾਂ 'ਚੋਂ ਸੂਰਤ ਸੀਟ 'ਤੇ ਚੋਣਾਂ ਨਹੀਂ ਹੋਈਆਂ ਕਿਉਂਕਿ ਭਾਜਪਾ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ।

19:43 PM

ਗੋਆ ਵਿੱਚ ਬਰਾਬਰੀ ਦਾ ਮੁਕਾਬਲਾ
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਗੋਆ ਵਿੱਚ ਇੰਡੀਆ ਨੂੰ 52 ਫ਼ੀਸਦੀ ਵੋਟ ਮਿਲਦੀ ਦਿਸ ਰਹੀ ਹੈ ਤੇ ਉਥੇ 43 ਫ਼ੀਸਦੀ ਵੋਟ ਇੰਡੀਆ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸੀਟ ਸ਼ੇਅਰਿੰਗ ਦੀ ਗੱਲ ਕਰੀਏ ਤਾਂ 2 ਵਿਚੋਂ 1-1 ਸੀਟਾਂ ਦੋਵੇਂ ਦਲਾਂ ਦੇ ਖਾਤੇ ਵਿੱਚ ਜਾਂਦੀ ਦਿਸ ਰਹੀ ਹੈ।

19:33 PM

India Today-Axis My India ਐਗਜ਼ਿਟ ਪੋਲ: ਰਾਜਸਥਾਨ 'ਚ ਬੀਜੇਪੀ ਨੂੰ ਨੁਕਸਾਨ ?

ਰਾਜਸਥਾਨ ਵਿੱਚ 25 ਲੋਕ ਸਭਾ ਸੀਟਾਂ ਹਨ। ਇਸ ਵਿੱਚ ਐਨਡੀਏ ਨੂੰ 51% ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਜਦਕਿ ਇੰਡੀਆ ਗਠਜੋੜ ਨੂੰ 41% ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਸੀਟਾਂ ਦੀ ਗੱਲ ਕਰੀਏ ਤਾਂ ਐਨਡੀਏ ਨੂੰ 16-19 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ, ਇਸ ਤੋਂ ਇਲਾਵਾ ਇੰਡੀਆ ਨੂੰ 5-7 ਸੀਟਾਂ ਮਿਲ ਰਹੀਆਂ ਹਨ।

19:25 PM

 ਪ੍ਰਮੁੱਖ ਏਜੰਸੀਆਂ ਵੱਲੋਂ ਕੀਤੇ ਗਏ ਐਗਜ਼ਿਟ ਪੋਲ ਦੇ ਅੰਕੜੇ

ਏਜੰਸੀ   ਭਾਜਪਾ+  ਕਾਂਗਰਸ+ ਹੋਰ
ਰਿਪਬਲਿਕ ਮੈਟਰਿਕਸ 353-368 118-135 118-135
ਇੰਡੀਆ ਨਿਊਜ਼ ਡੀ ਡਾਇਨਮਿਕਸ  371 125 47
ਰਿਪਬਲਿਕ ਪੀਮਾਰਕਿਊ 359 154 30
ਜਨ ਕੀ ਬਾਤ 362-392 141-161 10-20
ਨਿਊਜ਼ ਨੇਸ਼ਨ 342-378 153-169 21-23

 

 
19:25 PM

India Today- Axis My India: ਮੱਧ ਪ੍ਰਦੇਸ਼ ਵਿੱਚ ਸੀਟਾਂ

ਮੱਧ ਪ੍ਰਦੇਸ਼ ਵਿੱਚ ਇੰਡੀਆ ਗਠਜੋੜ ਨੂੰ 33 ਫੀਸਦੀ ਵੋਟਾਂ ਮਿਲਣ ਜਾ ਰਹੀਆਂ ਹਨ। ਸੀਟਾਂ ਦੀ ਗੱਲ ਕਰੀਏ ਤਾਂ ਸੂਬੇ ਵਿਚ ਐਨਡੀਏ ਨੂੰ 28-29 ਸੀਟਾਂ ਮਿਲਣ ਜਾ ਰਹੀਆਂ ਹਨ। ਇਸ ਤੋਂ ਇਲਾਵਾ ਭਾਰਤ ਨੂੰ 0-1 ਸੀਟ ਮਿਲ ਸਕਦੀ ਹੈ।

19:23 PM

News 24-Today's Chanakya Exit Poll : ਦਿੱਲੀ ਵਿੱਚ ਬਦਲੇਗਾ ਸਿਆਸੀ ਮਾਹੌਲ
ਨਿਊਜ਼-24 ਟੂਡੇ ਚਾਣਕਿਆ ਦੇ ਲੋਕ ਸਭਾ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ ਦਿੱਲੀ ਵਿੱਚ 7 ਵਿਚੋਂ 6 ਮਿਲਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਇਕ ਸੀਟ ਇੰਡੀਆ ਗਠਜੋੜ ਦੇ ਖਾਤੇ ਵਿੱਚ ਜਾਣ ਦੀ ਸੰਭਾਵਨਾ ਹੈ।

 

19:17 PM

India Today- Axis My India: ਬਿਹਾਰ ਵਿੱਚ ਸੀਟਾਂ

ਬਿਹਾਰ ਵਿੱਚ ਭਾਰਤ ਗਠਜੋੜ ਨੂੰ 48 ਪ੍ਰਤੀਸ਼ਤ ਵੋਟਾਂ ਮਿਲਣ ਦੀ ਉਮੀਦ ਹੈ। ਸੂਬੇ ਦੀਆਂ 40 ਸੀਟਾਂ ਵਿੱਚੋਂ ਐਨਡੀਏ ਨੂੰ 29-33 ਸੀਟਾਂ ਮਿਲਣ ਦੀ ਉਮੀਦ ਹੈ। ਸਾਲ 2019 ਵਿੱਚ ਐਨਡੀਏ ਨੂੰ 39 ਸੀਟਾਂ ਮਿਲੀਆਂ ਸਨ। ਇਸ ਚੋਣ ਵਿੱਚ ਗਠਜੋੜ ਨੂੰ 7-10 ਸੀਟਾਂ ਮਿਲਣ ਵਾਲੀਆਂ ਹਨ। ਇਸ ਤੋਂ ਇਲਾਵਾ 0-2 ਸੀਟਾਂ ਹੋਰਾਂ ਦੇ ਖਾਤੇ ਵਿੱਚ ਜਾ ਰਹੀਆਂ ਹਨ।

 

19:14 PM

ਹਿਮਾਚਲ ਵਿੱਚ ਜਾਣੋ ਕਿਸ ਦਾ ਹੋਵੇਗਾ ਦਬਦਬਾ?

ਈਟੀਜੀ ਦਾ ਐਗਜ਼ਿਟ ਪੋਲ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ 3 ਸੀਟਾਂ ਮਿਲ ਸਕਦੀਆਂ ਹਨ ਤੇ ਕਾਂਗਰਸ ਨੂੰ 1 ਸੀਟ ਮਿਲ ਸਕਦੀ ਹੈ।

19:14 PM

India Today-Axis My India ਐਗਜ਼ਿਟ ਪੋਲ: ਝਾਰਖੰਡ 'ਚ ਕੀ ਹੋਵੇਗਾ?

ਝਾਰਖੰਡ ਵਿੱਚ NDA ਨੂੰ  8-10 ਸੀਟਾਂ ਮਿਲਣ ਦੀ ਉਮੀਦ ਹੈ। ਜਦਕਿ ਇੰਡੀਆ ਗਠਜੋੜ ਨੂੰ 4-6 ਸੀਟਾਂ ਮਿਲਣ ਦੀ ਉਮੀਦ ਹੈ।  

19:11 PM

ਬਿਹਾਰ ਵਿੱਚ ਸੀਟਾਂ ਦੀ ਇਹ ਰਹਿ ਸਕਦੀ ਹਾਲਤ
ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਮੁਤਾਬਕ ਬਿਹਾਰ ਵਿੱਚ ਬੀਜੇਪੀ ਨੂੰ 13-15, ਜੇਡੀਯੂ 9-11, ਲੋਜਪਾ 5, ਰਾਜਦ 6-7, ਕਾਂਗਰਸ 1-2, ਹੋਰਾਂ ਨੂੰ 0-2 ਸੀਟਾਂ ਮਿਲ ਸਕਦੀਆਂ ਹਨ। ਬਿਹਾਰ ਵਿੱਚ ਇੰਡੀਆ ਗਠਜੋੜ 7-10 ਸੀਟਾਂ ਜਿੱਤ ਸਕਦਾ ਹੈ, ਐਨਡੀਏ 29-33 ਸੀਟਾਂ ਜਿੱਤ ਸਕਦਾ ਹੈ।

 

19:11 PM

ਇੰਡੀਆ ਨਿਊਜ਼-ਡੀ-ਡਾਇਨਾਮਿਕਸ ਐਗਜ਼ਿਟ ਪੋਲ: ਐਨਡੀਏ ਦੀ ਵਾਪਸੀ ਦੇ ਸੰਕੇਤ

ਇੰਡੀਆ ਨਿਊਜ਼-ਡੀ-ਡਾਇਨਾਮਿਕਸ ਨੇ ਆਪਣੇ ਐਗਜ਼ਿਟ ਪੋਲ ਵਿੱਚ ਐਨਡੀਏ ਦੀ ਵਾਪਸੀ ਦੀ ਸੰਭਾਵਨਾ ਜਤਾਈ ਹੈ। ਇਸ ਐਗਜ਼ਿਟ ਪੋਲ 'ਚ NDA ਨੂੰ 371 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ। ਭਾਰਤ ਗਠਜੋੜ ਨੂੰ 125 ਸੀਟਾਂ ਮਿਲ ਰਹੀਆਂ ਹਨ। ਹੋਰਾਂ ਨੂੰ 47 ਸੀਟਾਂ ਮਿਲਣ ਦੀ ਉਮੀਦ ਹੈ।

19:06 PM

Republic Bharat-MATRIZE Exit Poll:ਦਿੱਲੀ ਵਿੱਚ ਕੌਣ ਜਿੱਤੇਗਾ?

ਰਿਪਬਲਿਕ ਭਾਰਤ ਮੈਟਰਿਕਸ ਦੇ ਐਗਜ਼ਿਟ ਪੋਲ ਅਨੁਸਾਰ ਦਿੱਲੀ ਵਿੱਤ ਐਨਡੀਏ ਨੂੰ 5-7 ਸੀਟਾਂ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ। ਇੰਡੀਆ ਗਠਜੋੜ ਨੂੰ 0-2 ਸੀਟਾਂ ਮਿਲ ਸਕਦੀਆਂ ਹਨ।

19:04 PM

ਹਰਿਆਣਾ ਵਿੱਚ ਐਨਡੀਏ 7-9 ਸੀਟਾਂ ਹਾਸਲ ਕਰ ਸਕਦਾ

ਰਿਪਬਿਲਕ ਭਾਰਤ ਮੈਟਰਿਕਸ ਦੇ ਅੰਕੜਿਆਂ ਮੁਤਾਬਕ ਹਰਿਆਣਾ ਐਨਡੀਏ 7-9 ਸੀਟਾਂ ਹਾਸਲ ਕਰ ਸਕਦਾ ਹੈ। ਇੰਡੀਆ ਨੂੰ 1-3 ਸੀਟਾਂ ਹਾਸਲ ਹੋ ਸਕਦੀਆਂ ਹਨ।

18:59 PM

ਪੰਜਾਬ ਦੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਰਿਪਬਿਲਕ ਭਾਰਤ ਮੈਟਰਿਕਸ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 3-6 ਸੀਟਾਂ ਮਿਲ ਸਕਦੀਆਂ ਹਨ। ਜਦਕਿ ਅਕਾਲੀ ਦਲ ਦਾ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਨੂੰ 0-2 ਅਤੇ ਕਾਂਗਰਸ 0-3 ਮਿਲ ਸਕਦੀਆਂ ਹਨ।

 

18:58 PM

ABP C ਵੋਟਰ ਐਗਜ਼ਿਟ ਪੋਲ: ਤੇਲੰਗਾਨਾ 'ਚ NDA ਅੱਗੇ, BRS ਨੂੰ ਲੱਗੇਗਾ ਝਟਕਾ

ਤੇਲੰਗਾਨਾ ਬਾਰੇ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 33 ਫੀਸਦੀ, ਇੰਡੀਆ ਅਲਾਇੰਸ ਨੂੰ 39 ਫੀਸਦੀ, ਬੀਆਰਐਸ ਨੂੰ 20 ਫੀਸਦੀ, ਏਆਈਐਮਆਈਐਮ ਨੂੰ 2 ਫੀਸਦੀ ਅਤੇ ਹੋਰਾਂ ਨੂੰ 6 ਫੀਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਜੇਕਰ ਸੀਟਾਂ ਦੀ ਗੱਲ ਕਰੀਏ ਤਾਂ NDA ਨੂੰ 7-9 ਸੀਟਾਂ, ਇੰਡੀਆ ਗਠਜੋੜ ਨੂੰ 7-9 ਅਤੇ ਬਾਕੀਆਂ ਨੂੰ 0-1 ਸੀਟਾਂ ਮਿਲ ਰਹੀਆਂ ਹਨ।

18:56 PM

ABP C ਵੋਟਰ ਐਗਜ਼ਿਟ ਪੋਲ: ਉੱਤਰ ਪੂਰਬੀ ਰਾਜਾਂ ਵਿੱਚ NDA ਦੀ ਬੱਲੇ ਬੱਲੇ, ਇੰਡੀਆ ਗਠਜੋੜ ਨੂੰ ਝਟਕਾ

ਐਗਜ਼ਿਟ ਪੋਲ 'ਚ ਉੱਤਰ ਪੂਰਬੀ ਰਾਜਾਂ ਦੀਆਂ 25 ਸੀਟਾਂ 'ਚੋਂ ਐਨਡੀਏ ਨੂੰ 16-21 ਸੀਟਾਂ, ਇੰਡੀਆ ਗਠਜੋੜ ਨੂੰ 3-7 ਅਤੇ ਹੋਰਾਂ ਨੂੰ 1-2 ਸੀਟਾਂ ਮਿਲ ਰਹੀਆਂ ਹਨ।

18:54 PM

ਰਿਪਬਲਿਕ ਟੀਵੀ ਮੈਟਰਿਕਸ 'ਚ ਐਨਡੀਏ ਨੂੰ ਬਹੁਮਤ ਮਿਲਿਆ
ਰਿਪਬਲਿਕ ਟੀਵੀ ਮੈਟਰਿਸ ਦੇ ਐਗਜ਼ਿਟ ਪੋਲ ਮੁਤਾਬਕ ਮਹਾਰਾਸ਼ਟਰ ਵਿੱਚ ਐਨਡੀਏ ਨੂੰ 30-36 ਸੀਟਾਂ ਮਿਲ ਸਕਦੀਆਂ ਹਨ, ਇੰਡੀਆ ਗਠਜੋੜ ਨੂੰ 13-19 ਸੀਟਾਂ ਮਿਲ ਸਕਦੀਆਂ ਹਨ, ਜਦਕਿ ਬਾਕੀਆਂ ਨੂੰ ਜ਼ੀਰੋ ਸੀਟਾਂ ਮਿਲ ਸਕਦੀਆਂ ਹਨ।

18:53 PM

India TV-CNX ਐਗਜ਼ਿਟ ਪੋਲ: ਤੇਲੰਗਾਨਾ ਵਿੱਚ ਕਿਹੜੀ ਪਾਰਟੀ ਸਭ ਤੋਂ ਅੱਗੇ

ਇੰਡੀਆ ਟੀਵੀ-ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਤੇਲੰਗਾਨਾ ਵਿੱਚ 8-10 ਸੀਟਾਂ ਜਿੱਤ ਸਕਦੀ ਹੈ। ਕਾਂਗਰਸ ਨੂੰ 6-8 ਸੀਟਾਂ ਮਿਲਣ ਦੀ ਉਮੀਦ ਹੈ। BRS ਅਤੇ AIMIM ਨੂੰ ਇੱਕ-ਇੱਕ ਸੀਟ ਤੱਕ ਸੀਮਤ ਰਹਿਣਾ ਪਵੇਗਾ ਹੈ।

18:49 PM

ABP C ਵੋਟਰ ਐਗਜ਼ਿਟ ਪੋਲ: ਤਾਮਿਲਨਾਡੂ ਵਿੱਚ ਇੰਡੀਆ ਗੱਠਜੋੜ ਚਮਕੇਗਾ

ਤਾਮਿਲਨਾਡੂ ਵਿੱਚ ਐਨਡੀਏ ਨੂੰ 19 ਫੀਸਦੀ, ਇੰਡੀਆ ਗਠਜੋੜ  ਨੂੰ 46 ਫੀਸਦੀ, ਏਆਈਏਡੀਐਮਕੇ ਨੂੰ 21 ਫੀਸਦੀ ਅਤੇ ਹੋਰਨਾਂ ਨੂੰ 14 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਤਾਮਿਲਨਾਡੂ ਵਿੱਚ ਭਾਰਤ ਗਠਜੋੜ ਨੂੰ 37-39 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਨਡੀਏ ਨੂੰ 0-2 ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।

18:48 PM

ABP-C ਵੋਟਰਾਂ ਦਾ ਐਗਜ਼ਿਟ ਪੋਲ
ਏਬੀਪੀ ਸੀ ਵੋਟਰ ਨੇ ਆਂਧਰਾ ਪ੍ਰਦੇਸ਼ ਵਿੱਚ ਐਨਡੀਏ ਨੂੰ 21-25 ਸੀਟਾਂ, ਵਾਈਐਸਆਰਸੀਪੀ ਨੂੰ 4 ਸੀਟਾਂ, ਕਾਂਗਰਸ ਨੂੰ 0 ਸੀਟਾਂ ਅਤੇ ਹੋਰਾਂ ਲਈ ਜ਼ੀਰੋ ਸੀਟਾਂ ਦੀ ਭਵਿੱਖਬਾਣੀ ਕੀਤੀ ਹੈ।

18:47 PM

ਐਕਸਿਸ ਮਾਈ ਇੰਡੀਆ-ਇੰਡੀਆ ਟੂਡੇ ਐਗਜ਼ਿਟ ਪੋਲ
ਐਕਸਿਸ ਮਾਈ ਇੰਡੀਆ-ਇੰਡੀਆ ਟੂਡੇ ਨੈੱਟਵਰਕ ਦੇ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ ਕਰਨਾਟਕ (28 ਸੀਟਾਂ) ਵਿੱਚ 22-25 ਸੀਟਾਂ ਮਿਲ ਰਹੀਆਂ ਹਨ। ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਇੰਡੀਆ ਗਠਜੋੜ ਸਿਰਫ਼ 3-5 ਸੀਟਾਂ ਤੱਕ ਹੀ ਸੀਮਤ ਰਹੇਗਾ।

18:45 PM

ਰਿਪਬਲਿਕ ਭਾਰਤ-MATRIZE ਐਗਜ਼ਿਟ ਪੋਲ

ਰਿਪਬਲਿਕ ਭਾਰਤ-MATRIZE ਨੇ ਆਪਣੇ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 353-368 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ । ਵਿਰੋਧੀ ਧਿਰ ਦੇ ਭਾਰਤ ਗਠਜੋੜ ਨੂੰ 118-133 ਸੀਟਾਂ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਰਿਪਬਲਿਕ ਭਾਰਤ-ਮੈਟ੍ਰੀਜ਼ ਐਗਜ਼ਿਟ ਪੋਲ ਅਨੁਸਾਰ ਹੋਰ ਪਾਰਟੀਆਂ ਨੂੰ 43-48 ਸੀਟਾਂ ਮਿਲਣਗੀਆਂ।

18:44 PM

ਐਗਜ਼ਿਟ ਪੋਲ 'ਚ ਯੂਪੀ ਵਿੱਚ ਕਿਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ?

ਰਿਪਬਲਿਕ-ਮੈਟਰਿਜ਼ ਨੇ ਆਪਣੇ ਐਗਜ਼ਿਟ ਪੋਲ ਵਿੱਚ ਉੱਤਰ ਪ੍ਰਦੇਸ਼ ਵਿੱਚ ਐਨਡੀਏ ਨੂੰ 69-74 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਵਿਰੋਧੀ ਗਠਜੋੜ ਇੰਡੀਆ ਨੂੰ 6-11 ਸੀਟਾਂ ਮਿਲਣ ਦੀ ਸੰਭਾਵਨਾ ਹੈ।

18:43 PM

ਇੰਡੀਆ ਬਲਾਕ ਦੀ ਕਲੀਨ ਸਵੀਪ, ਭਾਜਪਾ ਦਾ ਖਾਤਾ ਖੁੱਲ੍ਹੇਗਾ
TV9 ਭਾਰਤਵਰਸ਼, ਪੋਲਸਟਰੈਟ ਅਤੇ ਪੀਪਲਜ਼ ਇਨਸਾਈਟ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਦਾ ਖਾਤਾ ਖੁੱਲ੍ਹਦਾ ਨਜ਼ਰ ਆ ਰਿਹਾ ਹੈ, ਇੱਥੇ ਇੰਡੀਆ ਬਲਾਕ ਅੱਗੇ ਹੈ, ਇੰਡੀਆ ਬਲਾਕ ਇੱਥੇ 35 ਸੀਟਾਂ ਜਿੱਤ ਸਕਦਾ ਹੈ, ਇਸ ਤੋਂ ਇਲਾਵਾ ਭਾਜਪਾ ਇੱਥੇ ਆਪਣਾ ਖਾਤਾ ਖੋਲ੍ਹ ਸਕਦੀ ਹੈ। ਐਗਜ਼ਿਟ ਪੋਲ 'ਚ ਭਾਜਪਾ ਨੂੰ 2 ਸੀਟਾਂ 'ਤੇ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਐਨਡੀਏ ਨੂੰ ਇੱਥੇ 4 ਸੀਟਾਂ ਮਿਲ ਸਕਦੀਆਂ ਹਨ।

18:40 PM

ਤਮਿਲਨਾਡੂ ਵਿੱਚ ਇੰਡੀਆ 46 ਫ਼ੀਸਦੀ ਵੋਟਾਂ ਕਰੇਗਾ ਹਾਸਲ

ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਤਾਮਿਲਨਾਡੂ ਵਿੱਚ ਇੰਡੀਆ ਨੂੰ 46 ਫੀਸਦੀ ਅਤੇ ਐਨਡੀਏ ਨੂੰ 22 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।

18:18 PM

ਤਮਿਲਨਾਡੂ ਵਿੱਚ ਇੰਡੀਆ ਗਠਜੋੜ 35 ਸੀਟਾਂ ਹਾਸਲ ਕਰ ਸਕਦਾ

ਟੀਵੀ9 ਵੱਲੋਂ ਜਾਰੀ ਕੀਤੇ ਗਏ ਐਗਜ਼ਿਟ ਪੋਲ ਮੁਤਾਬਕ ਇੰਡੀਆ ਗਠਜੋੜ ਨੂੰ ਤਮਿਲਨਾਡੂ ਵਿੱਚ 35 ਸੀਟਾਂ ਉਤੇ ਜਿੱਤ ਹਾਸਲ ਕਰ ਸਕਦਾ ਹੈ।  ਜਦਕਿ ਭਾਜਪਾ ਨੂੰ 4 ਸੀਟਾਂ ਮਿਲ ਸਕਦੀਆਂ ਹਨ।

18:12 PM

ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਿਕ ਤਾਮਿਲਨਾਡੂ ਵਿੱਚ

ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਿਕ ਤਾਮਿਲਨਾਡੂ ਵਿੱਚ ਡੀਐਮਕੇ-ਕਾਂਗਰਸ ਪਾਰਟੀਆਂ ਦਾ ਗਠਜੋੜ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰਕੇ ਸਹਾਮਣੇ ਰਿਹਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਐਗਜ਼ਿਟ ਪੋਲ 'ਚ ਇੰਡੀਆ ਬਲਾਕ ਨੂੰ 33-37 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਜਦੋਂ ਕਿ ਭਾਜਪਾ+ਐਨਡੀਏ ਨੂੰ 2 ਤੋਂ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

18:10 PM

ਫ਼ਰੀਦਕੋਟ ਵਿਚ ਸ਼ਾਮ 5 ਵਜੇ ਤੱਕ 54.38% ਹੋਈ ਪੋਲਿੰਗ

ਫਰੀਦਕੋਟ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਹਲਕਾ ਗਿੱਦੜਬਾਹਾ ਵਿਚ ਹੁਣ ਤੱਕ ਹੋਈ ਕਰੀਬ 65 ਪ੍ਰਤੀਸ਼ਤ ਪੋਲਿੰਗ, ਜਦੋਕਿ ਮੋਗਾ ਵਿਚ ਹੋਈ ਮਹਿਜ਼ 42.50% ਵੋਟ ਪੋਲਿੰਗ ਹੋਈ।

fallback

18:05 PM

ਅੰਮ੍ਰਿਤਸਰ ਦੇ ਬੂਥ ਨੰਬਰ 14 'ਤੇ ਵੋਟਿੰਗ ਹੋਈ ਖ਼ਤਮ

ਅੰਮ੍ਰਿਤਸਰ ਦੇ ਬੂਥ ਨੰਬਰ 14 'ਤੇ ਵੋਟਿੰਗ ਖ਼ਤਮ ਹੋ ਚੁੱਕੀ ਹੈ। ਵੋਟਿੰਗ ਕਰਵਾਉਣ ਵਾਲੇ ਅਧਿਕਾਰੀਆਂ ਵੱਲੋਂ ਈਵੀਐਮ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

18:01 PM

ਸ਼ਾਮ ਦੇ 6 ਵੱਜ ਚੁੱਕੇ ਹਨ, ਚੋਣ ਕਮਿਸ਼ਨ ਦੇ ਅਫਸਰਾਂ ਨੇ ਪੋਲਿੰਗ ਬੂਥਾਂ ਦੇ ਦਰਵਾਜ਼ੇ ਕੀਤੇ ਬੰਦ। ਜਿਹੜੇ ਲੋਕ ਬੂਥ ਦੇ ਅੰਦਰ ਹਨ ਉਹ ਲੋਕ ਹੀ ਵੋਟ ਪਾ ਸਕਣਗੇ।  

17:46 PM

ਪੰਜਾਬ ਵਿੱਚ 5 ਵਜੇ ਤੱਕ 55.20%

  ਅੰਮ੍ਰਿਤਸਰ    48.55%
  ਲੁਧਿਆਣਾ    52.22%
  ਜਲੰਧਰ   52.39%
  ਹੁਸ਼ਿਆਰਪੁਰ   55.02%
  ਅਨੰਦਪੁਰ ਸਾਹਿਬ    55.02%
  ਫਤਿਹਗੜ੍ਹ ਸਾਹਿਬ   54.55%
  ਖਡੂਰ ਸਾਹਿਬ   55.90%
  ਗੁਰਦਾਸਪੁਰ   58.34%
  ਬਠਿੰਡਾ    59.25%
  ਸੰਗਰੂਰ   57.21%
  ਪਟਿਆਲਾ   58.18%
  ਫਰੀਦਕੋਟ    54.38%
  ਫ਼ਿਰੋਜ਼ਪੁਰ   57.68%
  ਚੰਡੀਗੜ੍ਹ   62.80 %

 

 

 

 

 

 

 

 

17:45 PM

 ਪੰਜਾਬ ਵਿੱਚ ਸ਼ਾਮ 5 ਵਜੇ ਤੱਕ 55.20% ਵੋਟਿੰਗ ਹੋਈ

16:48 PM

Punjab Exit Poll Results 2024 Live: ਆਮ ਤੌਰ 'ਤੇ ਜੇ ਪੋਲਿੰਗ ਸਟੇਸ਼ਨ ਵੱਡਾ ਹੋਵੇ ਤਾਂ ਪੋਲਿੰਗ ਬੂਥ 'ਤੇ ਹਰ ਦਸਵੇਂ ਵੋਟਰ ਨੂੰ ਜਾਂ ਹਰ 20ਵੇਂ ਵੋਟਰ ਨੂੰ ਸਵਾਲ ਪੁੱਛੇ ਜਾਂਦੇ ਹਨ।

16:41 PM

ਐਗਜ਼ਿਟ ਪੋਲ ਕੀ ਹੈ?
ਐਗਜ਼ਿਟ ਪੋਲ ਇਕ ਤਰ੍ਹਾਂ ਦਾ ਚੋਣ ਸਰਵੇਖਣ ਹੈ। ਐਗਜ਼ਿਟ ਪੋਲ ਨਤੀਜੇ ਦੀ ਤਰ੍ਹਾਂ ਹੈ, ਭਾਵੇਂ ਇਹ ਸੱਚ ਨਹੀਂ ਹੈ ਪਰ ਇਹ ਨਤੀਜਿਆਂ ਦੀ ਝਲਕ ਜ਼ਰੂਰ ਦਿੰਦਾ ਹੈ। ਤੁਸੀਂ ਇਸ ਨੂੰ ਅੰਦਾਜ਼ਾ ਕਹਿ ਸਕਦੇ ਹੋ। ਵੋਟਿੰਗ ਵਾਲੇ ਦਿਨ ਜਦੋਂ ਵੋਟਰ ਵੋਟ ਪਾਉਣ ਤੋਂ ਬਾਅਦ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹਨ ਤਾਂ ਉੱਥੇ ਵੱਖ-ਵੱਖ ਸਰਵੇਖਣ ਏਜੰਸੀਆਂ ਅਤੇ ਨਿਊਜ਼ ਚੈਨਲਾਂ ਦੇ ਲੋਕ ਮੌਜੂਦ ਹੁੰਦੇ ਹਨ, ਜੋ ਉਨ੍ਹਾਂ ਤੋਂ ਸਵਾਲ ਪੁੱਛਦੇ ਹਨ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਈ ਹੈ। ਅਜਿਹੇ 'ਚ ਮਿਲੇ ਡਾਟਾ ਨੂੰ ਦੇਖਦੇ ਹੋਏ ਇਹ ਨਤੀਜੇ ਸਾਹਮਣੇ ਆਉਂਦੇ ਹਨ।

Trending news