Hans Raj Rana Death News: ਪ੍ਰਧਾਨ ਹੰਸ ਰਾਜ ਰਾਣਾ ਦੀ ਅਚਾਨਕ ਮੌਤ ਨੇ ਪਾਰਟੀ ਵਰਕਰਾਂ ਨੂੰ ਵੀ ਸਦਮੇ ਵਿੱਚ ਪਾ ਦਿੱਤਾ ਹੈ।
Trending Photos
Hans Raj Rana Death News: ਜਲੰਧਰ ਵਿੱਚ 'ਆਪ' ਆਗੂ ਦੀ ਅਚਾਨਕ ਮੌਤ ਹੋ ਗਈ ਹੈ। ਜਲੰਧਰ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਰਾਣਾ ਦੀ ਅਚਾਨਕ ਮੌਤ ਨੇ ਪਾਰਟੀ ਵਰਕਰਾਂ ਨੂੰ ਵੀ ਸਦਮੇ ਵਿੱਚ ਪਾ ਦਿੱਤਾ ਹੈ। ਹੰਸ ਰਾਜ ਰਾਣਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।