Punjab Weather News: ਦਸੰਬਰ ਮਹੀਨੇ ਦੀ ਪਹਿਲੀ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ; ਵਾਹਨ ਚਲਾਉਣ 'ਚ ਆਈ ਦਿੱਕਤ
Advertisement
Article Detail0/zeephh/zeephh2006319

Punjab Weather News: ਦਸੰਬਰ ਮਹੀਨੇ ਦੀ ਪਹਿਲੀ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ; ਵਾਹਨ ਚਲਾਉਣ 'ਚ ਆਈ ਦਿੱਕਤ

Punjab Weather News: ਪੰਜਾਬ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਦਾ ਆਗਾਜ਼ ਹੋਇਆ। ਸੰਘਣੀ ਧੁੰਦ ਕਾਰਨ ਸੜਕਾਂ ਉਪਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ।

Punjab Weather News: ਦਸੰਬਰ ਮਹੀਨੇ ਦੀ ਪਹਿਲੀ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ; ਵਾਹਨ ਚਲਾਉਣ 'ਚ ਆਈ ਦਿੱਕਤ

Punjab Weather News: ਪੰਜਾਬ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਦਾ ਆਗਾਜ਼ ਹੋਇਆ। ਸੰਘਣੀ ਧੁੰਦ ਕਾਰਨ ਸੜਕਾਂ ਉਪਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਇਸ ਸਬੰਧੀ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਸੰਘਣੀ ਧੁੰਦ ਦਸੰਬਰ ਮਹੀਨੇ ਵਿੱਚ ਪਹਿਲੀ ਵਾਰ ਪਈ ਹੈ। ਧੁੰਦ ਵਿੱਚ ਵਾਹਨ ਚਲਾਉਣ ਵਾਲੇ ਖਾਸ ਗੱਲਾਂ ਦਾ ਧਿਆਨ ਰੱਖਣ। ਉਨ੍ਹਾਂ ਨੇ ਦੱਸਿਆ ਕਿ ਸੜਕਾਂ ਉਪਰ ਆਵਾਰਾ ਪਸ਼ੂ ਕਾਫੀ ਜ਼ਿਆਦਾ ਭਰਮਾਰ ਹੈ। ਧੁੰਦ ਵਾਲੀਆਂ ਲਾਈਟਾਂ ਦਾ ਉਪਯੋਗ ਜ਼ਰੂਰ ਕਰਨ।

Trending news