Trending Photos
Punjab News: ਮਲੌਟ ਤੋਂ ਅਬੋਹਰ ਰੋਡ ਦਾ ਬਾਈਪਾਸ ਆਸ ਪਾਸ ਦੇ ਕਿਸਾਨਾਂ ਲਈ ਸਿਰਦਰਦੀ ਬਣਨ ਲੱਗਿਆ ਹੈ। ਕਿਸਾਨਾਂ ਨੇ ਫਸਲ ਦਾ ਨੁਕਸਾਨ ਹੋਣ ਦਾ ਲਾਇਆ ਇਲਜ਼ਾਮ ਕਿਸਾਨਾਂ ਨੇ ਕੰਮ ਕਰਵਾਇਆ ਬੰਦ , ਐੱਨ ਐਚ ਏ ਆਈ ਦੇ ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਉੱਚ ਅਧਕਾਰੀਆਂ ਨੇ ਇਸ ਮਸਲੇ ਤੇ ਗੱਲ ਕਰਨ ਦੀ ਗੱਲ ਕਹੀ ।
ਦਿਲੀ ਅਬੋਹਰ ਨੈਸ਼ਨਲ ਹਾਈਵੇ ਰੋਡ ਦਾ ਮਲੌਟ ਤੋਂ ਅਬੋਹਰ ਰੋਡ ਲਈ ਬਾਈਪਾਸ ਕੱਢਿਆ ਜਾ ਰਿਹਾ ਜਿਸ ਦੇ ਚੱਲ ਰਹੇ ਕੰਮ ਤੋਂ ਰਸਤੇ ਵਿਚ ਆਉਂਦੇ ਪਿੰਡ ਕਰਮਗੜ੍ਹ ਦੇ ਕਿਸਾਨ ਜਿਨ੍ਹਾਂ ਦੀ ਜਮੀਨ ਇਸ ਬਾਈਪਾਸ ਨਾਲ ਲੱਗਦੇ ਉਹ ਇਸ ਬਾਈਪਾਸ ਦੇ ਕੰਮ ਤੋਂ ਡਾਢੇ ਪ੍ਰਸ਼ਾਂਨ ਹਨ ਜਿਨ੍ਹਾਂ ਨੇ ਕੰਮ ਨੂੰ ਬੰਦ ਕਰਵਾ ਕੇ ਰੋਸ਼ ਪ੍ਰਗਟ ਕੀਤਾ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਕਰਮਗੜ੍ਹ ਦੇ ਰੋਸ਼ ਪ੍ਰਗਟ ਕਰ ਰਹੇ ਕਿਸਾਨਾਂ ਨੇ ਦੱਸਿਆ ਜਿੰਨੀ ਜਮੀਨ ਐਨ ਐਚ ਆਈ ਖਰੀਦੀ ਹੈ ਊਂਸ ਦੀ ਨਿਸ਼ਾਨਦੇਹੀ ਕੀਤੀ ਹੋਈ ਪਰ ਚੱਲ ਰਹੈ ਕੱਮ ਦੋਰਾਨ ਉਣਾ ਵਲੋਂ ਵਰਤੇ ਜਾ ਰਹੇ ਮਟੀਰੀਅਲ ਤੋਂ ਇਲਾਵਾ ਮਿਟੀ ਉਣਾ ਦੇ ਖੇਤਾਂ ਵਿਚ ਆਉਣ ਕਰਕੇ ਉਣਾ ਦੀਆ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਬਾਰਸ ਦੌਰਾਨ ਪੁਲ ਦੀ ਮਿੱਟੀ ਤੇ ਪਾਣੀ ਖੇਤਾਂ ਵਿਚ ਆ ਕੇ ਨੁਕਸਾਨ ਕਰ ਰਿਹਾ ਹੈ ।