Sherlyn Chopra vs Rakhi Sawant: ਰਾਖੀ ਸਾਵੰਤ ਉਤੇ ਹਮਲੇ ਬੋਲਦੇ ਸਮੇਂ ਸ਼ਰਲਿਨ ਚੋਪੜਾ ਹੋਈ Oops Moment ਦਾ ਸ਼ਿਕਾਰ
Advertisement
Article Detail0/zeephh/zeephh1742325

Sherlyn Chopra vs Rakhi Sawant: ਰਾਖੀ ਸਾਵੰਤ ਉਤੇ ਹਮਲੇ ਬੋਲਦੇ ਸਮੇਂ ਸ਼ਰਲਿਨ ਚੋਪੜਾ ਹੋਈ Oops Moment ਦਾ ਸ਼ਿਕਾਰ

Sherlyn Chopra vs Rakhi Sawant, Oops moment news: ਅਦਾਕਾਰਾ ਸ਼ਰਲਿਨ ਚੋਪੜਾ ਆਪਣੀ ਤਾਜਾ ਵੀਡੀਓ ਦੌਰਾਨ Oops moment ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਸੋਸ਼ਲ ਮੀਡੀਆ ਉਤੇ ਲੋਕਾਂ ਨੇ ਉਸ ਨੂੰ ਕਾਫੀ ਟ੍ਰੋਲ ਕੀਤਾ ਹੈ।

Sherlyn Chopra vs Rakhi Sawant: ਰਾਖੀ ਸਾਵੰਤ ਉਤੇ ਹਮਲੇ ਬੋਲਦੇ ਸਮੇਂ ਸ਼ਰਲਿਨ ਚੋਪੜਾ ਹੋਈ Oops Moment ਦਾ ਸ਼ਿਕਾਰ

Sherlyn Chopra vs Rakhi Sawant, Oops moment news: ਅਦਾਕਾਰਾ ਸ਼ਰਲਿਨ ਚੋਪੜਾ ਨੇ ਇੱਕ ਵੀਡੀਓ ਜਾਰੀ ਕਰਕੇ ਰਾਖੀ ਸਾਵੰਤ ਉਪਰ ਹਮਲਾ ਬੋਲਿਆ।  ਸ਼ਰਲਿਨ ਚੋਪੜਾ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਤੂਫਾਨ-ਤੂਫਾਨ ਆਇਆ ਅਤੇ ਬਾਕੀ ਸਭ ਕਲੋਨ ਹਨ। ਉਸ ਨੇ ਕਿਹਾ ਕਿ ਅਸੀਂ ਤਿੰਨ-ਚਾਰ ਮਹੀਨੇ ਵਿੱਚ ਬੁਆਏਫਰੈਂਡ ਤੇ ਪਤੀ ਨਹੀਂ ਬਦਲਦੇ।

ਉਸ ਨੇ ਅੱਗੇ ਕਿਹਾ ਕਿ ਮਾਂ ਦੀ ਮਈਅਤ ਉਤੇ ਜਾ ਕੇ ਟੀਆਰਪੀ ਨਹੀਂ ਬਟੋਰਦੇ। ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਜਿਸ ਸਮੇਂ ਇਹ ਵੀਡੀਓ ਬਣਾਈ ਜਾ ਰਹੀ ਸੀ ਤਾਂ ਸ਼ਰਲਿਨ ਚੋਪੜਾ ਦੇ ਕੱਪੜੇ ਤੇਜ ਹਵਾ ਕਾਰਨ ਕਾਫੀ ਉਡ ਰਹੇ ਸਨ ਜਿਸ ਕਾਰਨ ਉਹ ਪਰੇਸ਼ਾਨ ਨਜ਼ਰ ਆ ਰਹੀ ਸੀ। ਇਸ ਦੌਰਾਨ ਉਹ Oops Moment ਦਾ ਵੀ ਸ਼ਿਕਾਰ ਹੋਈ। ਜਿਸ ਕਾਰਨ ਲੋਕਾਂ ਨੇ ਉਸ ਨੂੰ ਕਾਫੀ ਟ੍ਰੋਲ ਕੀਤਾ।

ਕਾਬਿਲੇਗੌਰ ਹੈ ਕਿ ਰਾਖੀ ਸਾਵੰਤ ਅਤੇ ਸ਼ਰਲਿਨ ਚੋਪੜਾ ਵਿਚਾਲੇ ਸਾਜਿਦ ਖਾਨ ਨਾਲ ਸ਼ੁਰੂ ਹੋਇਆ ਵਿਵਾਦ ਕਾਫੀ ਭਖ ਗਿਆ ਸੀ। ਰਾਖੀ ਨੇ ਆਪਣੇ ਵਕੀਲ ਫਾਲਗੁਨੀ ਪਾਠਕ ਨਾਲ ਮਿਲ ਕੇ ਮਾਣਹਾਨੀ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਮਗਰੋਂ ਸ਼ਰਲਿਨ ਚੋਪੜਾ ਨੇ ਮੁੰਬਈ ਦੇ ਓਸ਼ਵੀਰਾ ਪੁਲਿਸ ਠਾਣੇ 'ਚ ਰਾਖੀ ਸਾਵੰਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸ਼ਰਲਿਨ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲਦੀ ਨਜ਼ਰ ਆਈ ਅਤੇ ਇਸ ਦੌਰਾਨ ਉਸਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਸੀ।

ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ 419 ਨਵਨਿਯੁਕਤ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

ਸ਼ਰਲਿਨ ਨੇ ਰਾਖੀ ਸਾਵੰਤ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਕਾਪੀ ਵੀ ਦਿਖਾਈ ਸੀ। ਉਹ ਅੱਗੇ ਕਹਿੰਦੀ ਸੀ ਕਿ ਰਾਖੀ ਸਾਵੰਤ ਅਤੇ ਫਾਲਗੁਨੀ ਜੀ ਦੁਆਰਾ ਦੱਸੇ ਗਏ ਵੀਡੀਓ ਅਤੇ ਫੋਟੋਆਂ ਬਾਰੇ ਮੈਂ ਮਹਾਰਾਸ਼ਟਰ ਸਾਈਬਰ ਸੈੱਲ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਵਿੱਚ ਆਪਣਾ ਬਿਆਨ ਦਿੱਤਾ ਸੀ।

ਇਹ ਵੀ ਪੜ੍ਹੋ : Punjab Weather Today: ਪੰਜਾਬ 'ਚ ਵੀ ਦਿਖੇਗਾ ਤੂਫਾਨ ਬਿਪਰਜੋਏ ਦਾ ਅਸਰ; ਜਲਦ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

Trending news