Neha Kakkar Airport Looks: ਟ੍ਰੋਲਸ ਦਾ ਸ਼ਿਕਾਰ ਹੋਈ ਨੇਹਾ ਕੱਕੜ; ਏਅਰਪੋਰਟ 'ਤੇ ਦਿਖੀ 'ਮਲਾਇਕਾ' ਵਰਗੀ ਚਾਲ! ਵੇਖੋ ਫੋਟੋਆਂ
trendingNow,recommendedStories0/zeephh/zeephh1694557

Neha Kakkar Airport Looks: ਟ੍ਰੋਲਸ ਦਾ ਸ਼ਿਕਾਰ ਹੋਈ ਨੇਹਾ ਕੱਕੜ; ਏਅਰਪੋਰਟ 'ਤੇ ਦਿਖੀ 'ਮਲਾਇਕਾ' ਵਰਗੀ ਚਾਲ! ਵੇਖੋ ਫੋਟੋਆਂ

Neha Kakkar Airport Looks: ਹਾਲ ਹੀ ਵਿੱਚ ਨੇਹਾ ਕੱਕੜ ਏਅਰਪੋਰਟ 'ਤੇ ਨਜ਼ਰ ਆਈ ਹੈ। ਇਸ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਕੁਝ ਲੋਕ ਉਸਨੂੰ ਟ੍ਰੋਲ ਕਰ ਰਹੇ ਹਨ। 

 

Neha Kakkar Airport Looks: ਟ੍ਰੋਲਸ ਦਾ ਸ਼ਿਕਾਰ ਹੋਈ ਨੇਹਾ ਕੱਕੜ; ਏਅਰਪੋਰਟ 'ਤੇ ਦਿਖੀ 'ਮਲਾਇਕਾ' ਵਰਗੀ ਚਾਲ! ਵੇਖੋ ਫੋਟੋਆਂ

Neha Kakkar Airport Looks: ਨੇਹਾ ਕੱਕੜ (Neha Kakkar )ਇੱਕ ਭਾਰਤੀ ਪਲੇਅਬੈਕ ਸਿੰਗਰ ਹੈ। ਉਹ ਬਾਲੀਵੁੱਡ ਵਿੱਚ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਅਕਸਰ ਨੇਹਾ ਕੱਕੜ ਆਪਣੀਆਂ ਫੋਟੋਆ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।  ਹਾਲ ਹੀ ਵਿੱਚ ਨੇਹਾ ਕੱਕੜ ਏਅਰਪੋਰਟ 'ਤੇ ਨਜ਼ਰ ਆਈ ਹੈ। ਇਸ ਦਾ (Neha Kakkar Airport Looks)ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਕੁਝ ਲੋਕ ਉਸਨੂੰ ਟ੍ਰੋਲ ਕਰ ਰਹੇ ਹਨ। 

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ 34 ਸਾਲਾ ਗਾਇਕਾ ਨੇਹਾ ਕੱਕੜ ਦਾ ਭਾਰ ਵੱਧ ਗਿਆ ਹੈ। ਇਹ ਲਾਈਵ ਸ਼ੋਅ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਵੀ ਦਿਖਾਈ ਦਿੰਦਾ ਹੈ। ਨੇਹਾ ਦੀ ਬਾਡੀ ਨੂੰ ਦੇਖ ਕੇ ਲੋਕ ਉਸਨੂੰ ਟ੍ਰੋਲ ਕਰ ਰਹੇ ਹਨ। 

ਇਹ ਵੀ ਪੜ੍ਹੋ: Preity Zinta in Shimla News: ਪ੍ਰੀਤੀ ਜ਼ਿੰਟਾ ਨੇ ਆਪਣੇ ਪਹਾੜੀ ਘਰ 'ਚ ਜਗਾਇਆ ਰਵਾਇਤੀ ਚੁੱਲ੍ਹਾ, ਸਕੂਲ ਦੇ ਦਿਨਾਂ ਨੂੰ ਕੀਤਾ ਯਾਦ

ਇਸ ਤੋਂ ਬਾਅਦ ਨੇਹਾ (Neha Kakkar Airport Looks)ਜਿਵੇਂ ਹੀ ਕਾਰ ਤੋਂ ਹੇਠਾਂ ਉਤਰੀ, ਉਸ ਦਾ ਟਾਪ ਪਿੱਛੇ ਤੋਂ ਉੱਠ ਗਿਆ ਪਰ ਜਦੋਂ ਯੂਜ਼ਰਸ ਨੇ ਉਸ ਨੂੰ ਇਸ ਤਰ੍ਹਾਂ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਕਾਫ਼ੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋ ਬਾਅਦ ਇਕ ਯੂਜ਼ਰ ਨੇ ਲਿਖਿਆ- ਮੂੰਹ ਤੋਂ ਮਾਸਕ ਕਿਵੇਂ ਹਟਾਏਗੀ, ਮੇਕਅੱਪ ਨਹੀਂ ਕੀਤਾ ਹੈ। ਹਾਲ ਹੀ 'ਚ ਨੇਹਾ ਨੂੰ ਏਅਰਪੋਰਟ 'ਤੇ ਇਕੱਲੀ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਸਿੰਗਰ ਨੇ ਬਲੈਕ ਐਂਡ ਵ੍ਹਾਈਟ ਟਾਈਟਸ ਅਤੇ ਟਾਪ ਪਾਇਆ ਹੋਇਆ ਸੀ।

ਪਾਪਰਾਜ਼ੀ ਨੇਹਾ (Neha Kakkar Airport Looks) ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਹਿੰਦੇ ਰਹੇ ਪਰ ਉਸ ਨੇ ਨਹੀਂ ਹਟਾਇਆ। ਨੇਹਾ ਦੇ ਏਅਰਪੋਰਟ ਲੁੱਕ ਦੀ ਗੱਲ ਕਰੀਏ ਤਾਂ ਗਾਇਕਾ ਨੂੰ ਚਿਹਰੇ 'ਤੇ ਮਾਸਕ ਅਤੇ ਬਿਨਾਂ ਮੇਕਅਪ ਨਾਲ ਦੇਖਿਆ ਗਿਆ। ਜ਼ਿਆਦਾਤਰ ਲੋਕ ਉਸ ਨੂੰ 'ਦੂਜੀ ਮਲਾਇਕਾ ਅਰੋੜਾ' ਕਹਿਣ ਲੱਗੇ। ਇਕ ਯੂਜ਼ਰ ਨੇ ਲਿਖਿਆ- ਉਸ ਦੀ ਚਾਲ ਮਲਾਇਕਾ ਵਰਗੀ ਹੋ ਗਈ ਹੈ। ਜਦੋਂ ਨੇਹਾ ਪੈਦਲ ਚੱਲ ਕੇ ਏਅਰਪੋਰਟ ਦੇ ਅੰਦਰ ਜਾ ਰਹੀ ਸੀ ਤਾਂ ਲੋਕਾਂ ਦੀ ਨਜ਼ਰ ਉਸ ਦੀ ਬਾਡੀ 'ਤੇ ਪਈ ਅਤੇ ਇਸ ਤੋਂ ਬਾਅਦ ਲੋਕ ਉਸਨੂੰ ਟ੍ਰੋਲ ਕਰਨ ਲੱਗ ਪਏ।  

ਨੇਹਾ ਕੱਕੜ ਨੂੰ ਫਿਲਮ ਕਾਕਟੇਲ ਦੇ ਡਾਂਸ ਟਰੈਕ ''ਸੈਕੰਡ ਹੈਂਡ ਜਵਾਨੀ'' ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਫਿਲਮ ਯਾਰੀਆਂ ਦੇ ''ਸਨੀ ਸੰਨੀ'' ਅਤੇ ਕੰਗਨਾ ਰਣੌਤ ਦੀ ਫਿਲਮ ਕੁਈਨ ਦੇ ਸੁਪਰਹਿੱਟ ਗੀਤ ''ਲੰਡਨ ਠੁਮਕਦਾ'' ਨੇ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ। 

Trending news