Advertisement
Photo Details/zeephh/zeephh1783272
photoDetails0hindi

Inderjit Nikku News: ਜਾਣੋ ਇੰਦਰਜੀਤ ਨਿੱਕੂ ਨੇ ਅਜਿਹਾ ਕੀ ਕੀਤਾ ਕਿ ਮੁੜ ਮੰਗਣੀ ਪਈ ਮੁਆਫ਼ੀ

Inderjit Nikku News: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ (Inderjit Nikku) ਲਗਾਤਾਰ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਗਾਇਕ ਨੇ ਇੱਕ ਵੀਡੀਓ ਸਾਂਝਾ ਕਰ ਜਨਤਾ ਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ।

 

Inderjit Nikku News

1/7
Inderjit Nikku News

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ (Inderjit Nikku) ਲਗਾਤਾਰ ਸੁਰਖੀਆਂ ਵਿੱਚ ਹਨ।

Inderjit Nikku News

2/7
Inderjit Nikku News

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਗੁਰੂ ਘਰ ਵਿੱਚ ਜਾ ਕੇ ਮੁਆਫ਼ੀ ਮੰਗੀ 

Inderjit Nikku News

3/7
Inderjit Nikku News

ਬੀਤੇ ਦਿਨੀਂ ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਜੋਂ ਲੋਕਾਂ ਨੇ ਉਹਨਾਂ ਨੂੰ ਜੰਮ ਕੇ ਟ੍ਰੋਲ ਕੀਤਾ। 

 

Inderjit Nikku News

4/7
Inderjit Nikku News

ਇਸ ਨੂੰ ਦੇਖਦਿਆਂ ਹੁਣ ਨਿੱਕੂ ਨੇ ਇੱਕ ਵੀਡੀਓ ਸਾਂਝਾ ਕਰ ਜਨਤਾ ਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ।

 

Inderjit Nikku News

5/7
Inderjit Nikku News

ਇੰਦਰਜੀਤ ਨਿੱਕੂ ਨੇ ਵੀਡੀਓ ਸ਼ੇਅਰ ਕਰ ਲਿਖਿਆ ਕਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ... ਜੇਕਰ ਕਿਸੇ ਨੂੰ ਵੀ ਮੇਰੀ ਕੋਈ ਵੀ ਗੱਲ ਬੁਰੀ ਲੱਗੀ ਤਾਂ ਮੈਨੂੰ ਮੁਆਫ਼  ਕਰਨਾ...ਵਾਹਿਗੁਰੂ ਜੀ ਹੜਾਂ ਦੀ ਮਾਰ ਤੋਂ ਆਪ ਹੱਥ ਦੇ ਕੇ ਬਚਾਉਣਾਂ ਜੀ ।

Inderjit Nikku News

6/7
Inderjit Nikku News

ਇੰਦਰਜੀਤ ਨਿੱਕੂ ਇਸ ਵੀਡੀਓ 'ਚ ਗੁਰੂ ਘਰ 'ਚ ਬੈਠੇ ਦਿਖਾਈ ਦੇ ਰਹੇ ਹਨ।

Inderjit Nikku News

7/7
Inderjit Nikku News

ਲੋਕਾਂ ਦੇ ਨਾਲ-ਨਾਲ ਇੰਦਰਜੀਤ ਨਿੱਕੂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਨਿੱਕੂ ਨੇ ਇਸ ਮਾਮਲੇ ਉੱਪਰ ਦੋਬਾਰਾ ਕੋਈ ਵੀ ਟਿੱਪਣੀ ਨਹੀਂ ਕੀਤੀ।