ਜ਼ਿਆਦਾ ਸਕ੍ਰੀਨ ਟਾਈਮ ਤੁਹਾਡੀ ਸਿਹਤ 'ਤੇ ਪਾ ਰਿਹੇ ਖਤਰਨਾਕ ਪ੍ਰਭਾਵ

Manpreet Singh
Oct 09, 2024

ਫੋਨ ਇਕ ਆਮ ਵਿਅਕਤੀ ਦੀ ਜ਼ਰੂਰਤ ਬਣ ਚੁੱਕੀ ਹੈ ਇਸ ਦੀ ਵਰਤੋਂ ਬੱਚਿਆ ਤੋਂ ਲੈ ਕੇ ਬੁੱਢੇ ਤੱਕ ਕਰਦੇ ਹਨ।

ਅੱਜ ਦੇ ਸਮੇਂ ਵਿੱਚ ਸਕੂਲ, ਕਾਲਜ ਅਤੇ ਦਫਤਰ ਦੇ ਹਰ ਕੰਮ ਫੋਨ ਅਤੇ ਲੈਪਟੋਪ ਦੀ ਵਰਤੋਂ ਕੀਤੀ ਜਾਂਦੀ ਹੈ।

ਉੱਠਣ, ਬੈਠਣ ਅਤੇ ਸੌਣ ਤੋਂ ਲੈ ਕੇ ਹਰ ਜਗ੍ਹਾ 'ਤੇ ਫੋਨ ਸਾਡੇ ਨਾਲ ਹੁੰਦਾ ਹੈ ਜੋ ਕਿ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ।

ਜ਼ਿਆਦਾ ਸਕ੍ਰੀਨ ਟਾਈਮ ਦੇਣ ਕਾਰਣ ਇਸਦਾ ਸਿੱਧਾ ਅਸਰ ਸਿਹਤ ਉੱਤੇ ਪੈਂਦਾ ਹੈ।

ਆਓ ਤੁਹਾਨੂੰ ਦੱਸਦੇ ਹਾਂ ਸਕ੍ਰੀਨ ਨੂੰ ਜ਼ਿਆਦਾ ਟਾਇਮ ਦੇਣ ਕਾਰਨ ਤੁਹਾਡੀ ਸਿਹਤ 'ਤੇ ਕੀ ਪ੍ਰਭਾਵ ਪੈਂਦੇ ਹਨ।

Risk of Migraine

ਜੇਕਰ ਤੁਹਾਨੂੰ ਮਾਇਗਰੇਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਘੱਟ ਤੋਂ ਘੱਟ ਸਕ੍ਰੀਨ ਨੂੰ ਟਾਇਮ ਦੇਣਾ ਚਾਹੀਦਾ ਹੈ।

Sleeping Pattern may be Disturbed

ਜ਼ਿਆਦਾ ਸਕ੍ਰੀਨ ਟਾਈਮ ਹੋਣ ਕਾਰਨ ਤੁਹਾਡਾ ਸਲੀਪਿੰਗ ਪੈਟਰਨ ਵੀ ਖਰਾਬ ਹੋ ਸਕਦਾ ਹੈ। ਇਸ ਕਰਕੇ ਫੋਨ ਦੀ ਵਰਤੋਂ ਜ਼ਿਆਦਾ ਨਾ ਕਰੋ।

Skin can be Damaged

ਫ਼ੋਨ ਅਤੇ ਲੈਪਟੋਪ ਤੋਂ ਨਿਕਲਣ ਵਾਲੀ ਲਾਇਟ ਤੁਹਾਡੀ ਚਮੜੀ ਨੂੰ ਵੀ ਖ਼ਰਾਬ ਕਰ ਸਕਦੀ ਹੈ।

Mental Health is Affected

ਫੋਨ ਦੀ ਵਰਤੋਂ ਜ਼ਿਆਦਾ ਤੁਹਾਡੀ ਮੈਂਟਲ ਹੈਲਥ ਉੱਤੇ ਵੀ ਪ੍ਰਭਾਵ ਪਾ ਸਕਦੀ ਹੈ।

Affected Eyes

ਜੇਕਰ ਤੁਸੀਂ ਜ਼ਿਆਦਾ ਫ਼ੋਨ ਚਲਾ ਰਹੇ ਹੋ ਤਾਂ ਤੁਹਾਡੇ ਅੱਖਾਂ 'ਤੇ ਡੂੰਘਾ ਅਸਰ ਪੈਂਦਾ ਹੈ।

Disclaimer

ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਮਾਨਤਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ, ZEE ਮੀਡੀਆ ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story