ਬਚਪਨ ਦੀਆਂ ਸੁਨਹਿਰੀ ਯਾਦਾਂ ਨਾਲ ਬਾਲ ਦਿਵਸ ਨੂੰ ਬਣਾਓ ਹੋਰ ਯਾਦਗਾਰ

Manpreet Singh
Nov 14, 2024

ਜਵਾਹਰ ਲਾਲ ਨਹਿਰੂ ਬੱਚਿਆ ਨਾਲ ਬੇਹੱਦ ਪਿਆਰ ਕਰਦੇ ਸਨ। ਜਿਸ ਕਰ ਕੇ ਬੱਚੇ ਉਨ੍ਹਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਵੀ ਕਹਿੰਦੇ ਸਨ।

ਬਾਲ ਦਿਵਸ ਦੇ ਮੌਕੇ ਅੱਜ ਅਸੀਂ ਤੁਹਾਡੇ ਬਚਪਨ ਦੀਆਂ ਕੁੱਝ ਯਾਦਗਾਰ ਚੀਜ਼ਾਂ ਨੂੰ ਦਿਖਾ ਕੇ ਹੋਰ ਵੀ ਯਾਦਗਾਰ ਬਣਾਵਾਂਗੇ।

ਬਾਲ ਦਿਵਸ ਦੇ ਮੌਕੇ 'ਤੇ ਆਓ ਸਾਰੇ ਉਹ ਖੇਡ ਖੇਡੀਏ ਜਿਸ ਨੇ ਸਾਨੂੰ ਬੋਰਿੰਗ ਪੀਰੀਅਡ ਤੋਂ ਬਚਾਇਆ ਹੈ।

ਇਹ ਅਲੱਗ ਕਿਸਮ ਦੀ ਦਿੱਖਣ ਵਾਲੀ ਕੈਂਚੀ ਹੈ ਜੋ ਆਪਣੇ ਬਚਪਨ ਵਿੱਚ ਬਹੁਤ ਹੀ ਆਮ ਸੀ।

ਇਹ ਗੇਮ ਬਚਪਨ ਵਿੱਚ ਹਰ ਕਿਸੇ ਨੇ ਜ਼ਰੂਰ ਖੇਡੀ ਹੋਵੇਗੀ। ਇਸਨੂੰ ਖ਼ਰੀਦਣਾ ਹਰ ਬੱਚੇ ਦਾ ਸੁਪਨਾ ਹੁੰਦਾ ਸੀ।

ਇਹ ਉਹ ਪੈਨਸਿਲ ਬਾਕਸ ਹੈ ਜਿਸ ਨੂੰ ਖ਼ਰੀਦਣ ਦੀ ਹਰ ਬੱਚੇ ਦੀ ਇੱਛਾ ਹੁੰਦੀ ਸੀ।

ਇਸ ਸਕੂਲ ਬੈਗ ਦੀ ਬਚਪਨ ਵਿੱਚ ਤੁਸੀਂ ਜ਼ਰੂਰ ਵਰਤੋਂ ਕੀਤੀ ਹੋਵੇਗੀ।

ਇਹ ਸੰਤਰੇ ਦੀਆਂ ਟੋਫਿਆਂ ਦੇ ਬਗੈਰ ਬਚਪਨ ਅਧੂਰਾ ਸੀ।

ਇਹ ਸਕੂਲਾਂ ਵਿੱਚ ਖੇਡਣ ਵਾਲਾ ਸਭ ਤੋਂ ਪਸੰਦੀਦਾ ਖੇਡ ਹੈ। ਜਿਸ ਨੂੰ ਖ਼ਾਲੀ ਸਮੇਂ ਵਿੱਚ ਖੇਡਿਆਂ ਜਾਂਦਾ ਸੀ।

VIEW ALL

Read Next Story