ਕ੍ਰਿਸਮਸ ਪਾਰਟੀ 'ਚ ਦਿਖਣਾ ਹੈ ਸਭ ਤੋਂ ਅਲਗ ਤਾਂ ਇਨ੍ਹਾਂ ਅਭਿਨੇਤਰੀਆਂ ਦੇ ਸਟਾਇਲ ਨੂੰ ਕਰੋ ਫੋਲੋ

Manpreet Singh
Dec 09, 2024

ਕੁਝ ਹੀ ਦਿਨਾਂ ਨੂੰ ਕ੍ਰਿਸਮਸ ਦਾ ਤਿਉਹਾਰ ਆਉਣ ਵਾਲਾ ਹੈ।

ਹਰ ਕੋਈ ਕ੍ਰਿਸਮਸ ਦੇ ਤਿਉਹਾਰਾਂ ਦੀਆਂ ਤਿਆਰਾਂ ਵਿੱਚ ਰੁੱਝਿਆ ਹੋਇਆ ਹੈ।

ਇਸ ਦਿਨ ਨੂੰ ਹਰ ਜਗ੍ਹਾਂ 'ਤੇ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ।

ਕ੍ਰਿਸਮਸ ਦੇ ਦਿਨ ਵੱਖ-ਵੱਖ ਥਾਵਾਂ 'ਤੇ ਪਾਰਟੀਆਂ ਕੀਤੀਆਂ ਜਾਂਦੀਆਂ ਹਨ।

ਕਿਸੇ ਪਾਰਟੀ 'ਚ ਜਾਣ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਡਰੈੱਸ ਪਾਉਣ ਨੂੰ ਲੈ ਕੇ ਕਈ ਸਵਾਲ ਆਉਂਦੇ ਹਨ।

ਕ੍ਰਿਸਮਸ ਪਾਰਟੀ ਵਿੱਚ ਤੁਹਾਨੂੰ ਕੀ ਪਹਿਨ ਕੇ ਜਾਣਾ ਚਾਹੀਦਾ ਹੈ, ਇਸ ਦੀ ਟੈਨਸ਼ਨ ਅਸੀਂ ਕਰਾਂਗੇ ਹੱਲ।

Alia Bhatt

ਕ੍ਰਿਸਮਸ 'ਚ ਜ਼ਿਆਦਾਤਰ ਲੋਕ ਲਾਲ ਡ੍ਰੇਸ ਪਾਉਂਦੇ ਹਨ। ਇਸ ਮੌਕੇ 'ਤੇ ਤੁਸੀਂ ਆਲਿਆ ਭੱਟ ਦੀ ਡਰੈੱਸ ਨਾਲ ਮਿਲਦੀ-ਜੁਲਦੀ ਇਹ ਡਰੈੱਸ ਨੂੰ ਪਾ ਸਕਦੇ ਹੋ।

Shraddha Kapoor

ਜੇਕਰ ਤੁਸੀਂ ਜ਼ਿਆਦਾ ਸ਼ਾਟ ਕੱਪੜੇ ਨਹੀਂ ਪਾਉਂਣਾ ਪਸੰਦ ਕਰਦੇ ਤਾਂ ਤੁਸੀਂ ਸ਼ਰਧਾ ਦੀ ਇਸ ਡ੍ਰੇਸ ਨੂੰ ਕੈਰੀ ਕਰ ਸਕਦੇ ਹੋ।

Rakulpreet Singh

ਜੇਕਰ ਦਿਖਣਾ ਹੈ ਸਭ ਤੋਂ ਅਲੱਗ ਅਤੇ ਹਟਕੇ ਤਾਂ ਤੁਸੀਂ ਰਕੁਲਪ੍ਰੀਤ ਇਸ ਡ੍ਰੇਸ ਨੂੰ ਆਪਣੇ ਤਰੀਕੇ ਨਾਲ ਸਟਾਇਲ ਕਰ ਸਕਦੇ ਹੋ।

Ananya Pandey

ਅਨੰਨਿਆ ਪਾਂਡੇ ਦੇ ਇਸ ਲਾਲ ਰੰਗ ਦੇ ਗਾਊਂਨ ਨੂੰ ਕੈਰੀ ਕਰਕੇ ਪਾਰਟੀ ਵਿੱਚ ਲੱਗੋਂ ਸਭ ਤੋਂ ਅਲੱਗ।

Sara Ali Khan

ਕ੍ਰਿਸਮਸ ਪਾਰਟੀ 'ਚ ਤੁਸੀਂ ਇਸ ਆਊਟਫਿੱਟ ਨੂੰ ਬਿਹਤਰ ਢੰਗ ਨਾਲ ਕੈਰੀ ਕਰ ਆਪਣੇ ਵਾਲਾਂ ਨੂੰ ਵੱਖਰੇ ਤਰੀਕੇ ਨਾਲ ਸਟਾਇਲ ਕਰ ਸਕਦੇ ਹੋ।

VIEW ALL

Read Next Story