ਅਦਰਕ ਵਾਲੀ ਚਾਹ ਪੀਣ ਦੇ ਸ਼ੌਕੀਨ ਹੋ ਜਾਓ ਸਾਵਧਾਨ

Manpreet Singh
Dec 11, 2024

ਅਦਰਕ ਸਿਹਤ ਲਈ ਬੇਹੱਦ ਲਾਭਕਾਰੀ ਹੁੰਦਾ ਹੈ।

ਜ਼ਿਆਦਾਤਰ ਲੋਕ ਅਦਰਕ ਦੀ ਚਾਹ ਬਹੁਤ ਹੀ ਸ਼ੌਕ ਨਾਲ ਪੀਂਦੇ ਹਨ।

ਲੋਕ ਇਸ ਦੀ ਵਰਤੋਂ ਸਰਦੀਆਂ ਵਿੱਚ ਚਾਹ ਵਿੱਚ ਇਕ ਵੱਖਰਾ ਫਲੇਵਰ ਦੇਣ ਲਈ ਕਰਦੇ ਹਨ।

ਅਦਰਕ ਦੀ ਚਾਹ ਦਾ ਜ਼ਰੂਰਤ ਤੋਂ ਜਿਆਦਾ ਸੇਵਨ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਜੇਕਰ ਤੁਸੀਂ ਵੀ ਅਦਰਕ ਦੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਪਹਿਲਾ ਇਸਦੇ ਨੁਕਸਾਨ ਜਾਣ ਲਵੋ...

Stomach

ਅਦਰਕ ਦੀ ਚਾਹ ਜ਼ਿਆਦਾ ਮਾਤਰਾ 'ਚ ਪੀਣ ਨਾਲ ਪੇਟ 'ਚ ਗੈਸ, ਕੜਵੱਲ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Blood Thinners

ਅਦਰਕ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਖੂਨ ਨੂੰ ਪਤਲਾ ਕਰ ਸਕਦੇ ਹਨ। ਹਾਲਾਂਕਿ, ਇਸਦਾ ਜ਼ਿਆਦਾ ਸੇਵਨ ਖੂਨ ਦੇ ਥੱਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ।

Blood pressure

ਜੇਕਰ ਤੁਹਾਡਾ ਬੀਪੀ ਘੱਟ ਰਹਿੰਦਾ ਹੈ ਅਤੇ ਤੁਸੀਂ ਅਦਰਕ ਦਾ ਸੇਵਨ ਕਰਦੇ ਹੋ ਤਾਂ ਅੱਜ ਤੋਂ ਹੀ ਬੰਦ ਕਰ ਦਿਓ।

Pregnancy

ਗਰਭ ਅਵਸਥਾ ਦੌਰਾਨ ਅਦਰਕ ਦੀ ਚਾਹ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ, ਕਿਉਂਕਿ ਅਦਰਕ ਦੀ ਤਸੀਰ ਗਰਮ ਹੁੰਦੀ ਹੈ।

Allergies

ਕੁਝ ਲੋਕਾਂ ਨੂੰ ਅਦਰਕ ਦੀ ਚਾਹ ਤੋਂ ਐਲਰਜੀ ਹੋ ਸਕਦੀ ਹੈ ਜਿਸ ਨਾਲ ਸਿਕਨ 'ਤੇ ਖੁਜਲੀ, ਧੱਫੜ ਜਾਂ ਸੋਜ ਹੋ ਸਕਦੀ ਹੈ।

Disclaimer

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story