ਮੋਟਾਪੇ ਨੂੰ ਕੰਟਰੋਲ ਰੱਖਣ ਲਈ ਫਾਇਦੇਮੰਦ ਇਹ ਡਰਿੰਕ

Riya Bawa
Dec 09, 2024

ਅਦਰਕ ਅਤੇ ਹਲਦੀ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।

ਅਦਰਕ ਅਤੇ ਹਲਦੀ ਤੁਹਾਨੂੰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਬਚਾਉਂਦੇ ਹਨ।

ਇਨ੍ਹਾਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਇੱਕ ਕਾੜਾ ਤਿਆਰ ਕੀਤਾ ਜਾਂਦਾ ਹੈ ਜੋ ਕਾਫ਼ੀ ਫਾਇਦੇਮੰਦ ਹੁੰਦਾ ਹੈ।

ਆਓ ਜਾਣਦੇ ਹਾਂ ਇਸ ਡਰਿੰਕ ਨੂੰ ਪੀਣ ਦੇ ਫਾਇਦੇ

Improves digestion

ਅਦਰਕ ਤੇ ਹਲਦੀ ਦਾ ਸੇਵਨ ਪਾਚਨ ਤੰਤਰ ਨੂੰ ਮਜ਼ਬੂਤ ​​ਬਣਾਉਂਦਾ ਹੈ ਤੇ ਅੰਤੜੀਆਂ 'ਚ ਗੈਸ ਅਤੇ ਸੋਜ ਨੂੰ ਘੱਟ ਕਰਦਾ ਹੈ।

Old swelling goes away

ਅਦਰਕ ਤੇ ਹਲਦੀ ਦਾ ਸੇਵਨ ਕਰਨ ਨਾਲ ਪੁਰਾਣੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ।

Boosts immunity

ਹਲਦੀ ਤੇ ਅਦਰਕ 'ਚ ਐਂਟੀਵਾਇਰਲ ਤੇ ਐਂਟੀਬੈਕਟੀਰੀਅਲ ਦੇ ਭਰਪੂਰ ਗੁਣ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ।

Heart health

ਹਲਦੀ ਤੇ ਅਦਰਕ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ, ਕੋਲੇਸਟ੍ਰੋਲ ਘਟਾਉਣ ਤੇ ਦਿਮਾਗ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੁੰਦੇ ਹਨ।

Beneficial for skin

ਹਲਦੀ ਤੇ ਅਦਰਕ 'ਚ ਐਂਟੀਆਕਸੀਡੈਂਟ ਦੇ ਭਰਪੂਰ ਗੁਣ ਪਾਏ ਜਾਂਦੇ ਹਨ ਜੋ ਤੁਹਾਡੇ ਚਿਹਰੇ ਨੂੰ ਨਮੀ ਤੇ ਚਮਕਦਾਰ ਬਣਾਉਂਦਾ ਹੈ।

Disclaimer

ਖ਼ਬਰਾਂ 'ਚ ਦਿੱਤੀ ਗਈ ਕੁਝ ਜਾਣਕਾਰੀ ਜ਼ੀ ਮੀਡੀਆ ਦੀਆਂ ਰਿਪੋਰਟਾਂ 'ਤੇ ਅਧਾਰਤ ਹੈ, ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸਲਾਹ ਕਰੋ।

VIEW ALL

Read Next Story