ਸਰਦੀਆਂ ਮੌਕੇ ਡਾਇਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਦੂਰ ਹੋਵੇਗੀ Vitamin D ਦੀ ਕਮੀ

Manpreet Singh
Dec 28, 2024

ਸਰਦੀਆਂ ਦੇ ਮੌਸਮ ਵਿੱਚ ਧੁੱਪ ਘੱਟ ਹੋਣ ਕਰਕੇ ਵਿਟਾਮਿਨ ਡੀ ਦੀ ਕਮੀ ਦੀ ਸੰਭਾਵਨਾ ਵੱਧ ਜਾਂਦੀ ਹੈ।

ਵਿਟਾਮਿਨ ਡੀ ਦੀ ਕਮੀ ਹੋਣ ਕਾਰਨ ਇਮਿਊਨਿਟੀ ਵਰਗੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਿਟਾਮਿਨ ਡੀ ਸਰੀਰ ਅਤੇ ਹੱਡੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ।

ਧੁੱਪ ਸੇਕਣ ਨਾਲ ਸਰੀਰ ਨੂੰ ਲਗਭਗ 80 ਫੀਸਦੀ ਵਿਟਾਮਿਨ-ਡੀ ਮਿਲਦਾ ਹੈ।

ਜੇਕਰ ਤੁਹਾਨੂੰ ਧੁੱਪ ਸੇਕਣ ਦਾ ਸਮਾਂ ਨਹੀਂ ਮਿਲਦਾ ਤਾਂ ਤੁਸੀਂ ਆਪਣੀ ਡਾਇਟ 'ਚ ਇਹ ਚੀਜ਼ਾਂ ਸ਼ਾਮਿਲ ਕਰ ਸਕਦੇ ਹੋ...

Mushrooms

ਇਸ ਨੂੰ ਕੁਝ ਸਮੇਂ ਲਈ ਧੁੱਪ ਵਿੱਚ ਰੱਖਣ ਨਾਲ ਇਸ 'ਚ ਵਿਟਾਮਿਨ ਡੀ ਦੀ ਮਾਤਰਾ ਹੋਰ ਵਧ ਜਾਂਦੀ ਹੈ।

Egg Yolk

ਅੰਡੇ ਦੀ ਜ਼ਰਦੀ 'ਤੇ ਵਿਟਾਮਿਨ ਡੀ ਚੰਗਾ ਸਰੋਤ ਪਾਇਆ ਜਾਂਦਾ ਹੈ ਇਸ ਕਰਕੇ ਅੰਡੇ ਦਾ ਰੋਜਾਨਾ ਸੇਵਨ ਕਰੋ।

Fatty Fish

ਸੈਲਮਨ, ਮੈਕਰੇਲ, ਟੂਨਾ ਅਤੇ ਸਾਰਡਾਈਨ ਵਰਗੀਆਂ ਮੱਛੀਆਂ 'ਚ ਵਿਟਾਮਿਨ ਡੀ ਦੇ ਭਰਪੂਰ ਗੁਣ ਪਾਏ ਜਾਂਦੇ ਹਨ।

Milk and Dairy Products

ਰੋਜ਼ਾਨਾ ਇੱਕ ਗਲਾਸ ਦੁੱਧ ਪੀਣ ਨਾਲ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰੇਗਾ।

Soya Products

ਸੋਇਆ ਦੁੱਧ ਅਤੇ ਟੋਫੂ ਵਰਗੇ ਸੋਇਆ ਉਤਪਾਦ ਫੋਰਟੀਫਾਈਡ ਰੂਪ ਵਿੱਚ ਸਰੀਰ ਨੂੰ ਵਿਟਾਮਿਨ ਡੀ ਪ੍ਰਦਾਨ ਕਰਦੇ ਹਨ।

Disclaimer

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story