videoDetails0hindi
ਗਿੱਪੀ ਗਰੇਵਾਲ ਤੇ ਉਹਨਾਂ ਦੇ ਪੁੱਤਰ ਗੁਰਬਾਜ਼ ਦਾ ਇਹ ਪਿਆਰਾ ਵੀਡੀਓ ਬਣਾ ਦੇਵੇਗਾ ਤੁਹਾਡਾ ਦਿਨ..
ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੂੰ ਅਕਸਰ ਉਹਨਾਂ ਦੇ ਪੁੱਤਰਾਂ ਨਾਲ ਮਸਤੀ ਕਰਦੇ ਹੋਏ ਦਿੱਸਦੇ ਹਨ। ਗਿੱਪੀ ਸੋਸ਼ਲ ਮੀਡਿਆ ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ ਤੇ ਆਪਣੇ ਨਵੇਂ ਪ੍ਰੋਜੈਕਟਸ ਫ਼ੈਨਜ ਨਾਲ ਸਾਂਝਾ ਕਰਦੇ ਹਨ। ਉਹਨਾਂ ਨੇ ਹਾਲ 'ਚ ਹੀ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਨਾਲ ਬਹੁਤ ਪਿਆਰਾ ਵੀਡੀਓ ਸਾਂਝਾ ਕੀਤਾ ਹੈ ਜਿਨੂੰ ਵੇਖਕੇ ਤੁਸੀ ਆਪਣੀ ਨਜਰਾਂ ਨਹੀਂ ਹੱਟਾ ਸਕੋਗੇ..