videoDetails0hindi
Cats dating viral video: ਬਿੱਲੀਆਂ ਨਾਲ ਕੌਫੀ ਡੇਟ 'ਤੇ ਨਜ਼ਰ ਆਇਆ ਵਿਅਕਤੀ, ਵੀਡੀਓ ਨੇ ਜਿੱਤਿਆ ਫੈਨਸ ਦਾ ਦਿਲ
Cats dating viral video: ਸੋਸ਼ਲ ਮੀਡੀਆ 'ਤੇ ਬੇਹੱਦ ਹੀ ਕਿਊਟ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਵਿਅਕਤੀ ਨਿਊਯਾਰਕ ਸਿਟੀ 'ਚ ਆਪਣੀਆਂ ਤਿੰਨ ਪਿਆਰੀਆਂ ਬਿੱਲੀਆਂ ਨਾਲ ਕੌਫੀ ਡੇਟ 'ਤੇ ਆਇਆ ਹੈ। ਇਸ ਵੀਡੀਓ ਵਿੱਚ ਬਿੱਲੀਆਂ ਵਿਅਕਤੀ ਨਾਮ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ।