trendingVideos,recommendedVideos/zeephh/zeephh1573971

ਇਕ ਵਾਰ ਫਿਰ ਵੇਖਣ ਨੂੰ ਮਿਲੇਗੀ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ, ਅਗਲੀ ਫ਼ਿਲਮ ‘Nigah Marda Ayi Ve’ ਲਈ ਤਿਆਰ

ਸਿਨੇਮਾਘਰਾਂ 'ਚ ਇੱਕ ਵਾਰ ਫਿਰ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਜੋੜੀ ਵੇਖਣ ਨੂੰ ਮਿਲੇਗੀ। 17 ਮਾਰਚ, 2023 ਨੂੰ ਰਿਲੀਜ਼ ਹੋ ਰਹੀ, 'ਨਿਗਾਹ ਮਾਰਦਾ ਆਈ ਵੇ', ਰੁਪਿੰਦਰ ਇੰਦਰਜੀਤ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਹਨ। ਦੋਵੇਂ ਇਸ ਤੋਂ ਪਹਿਲਾਂ ‘ਸੁਰਖੀ ਬਿੰਦੀ’ ਅਤੇ ‘ਸੋਹਰੇ ਦਾ ਪਿੰਡ ਆ ਗਿਆ’ ਵਿੱਚ ਕੰਮ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਰਿਲੀਜ਼ ਹੁੰਦਿਆਂ ਕਿੰਨੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ।

gurnam bhullar sargun mehta movie,niga marda aayi ve gurnam bhullar,nigah marda ayi ve,gurnam bhullar sargun mehta,Sargun Mehta,niga marda aayi ve sargun mehta,sargun mehta nigah marda ayi ve,niga marda aayi ve official trailer,gurnam bhullar new movie,sargun mehta gurnam bhullar movie,sargun mehta new movie,niga marda aayi ve trailer,niga marda aayi ve movie,gurnam bhullar new song,niga marda aayi ve,gurnam bhullar song,