videoDetails0hindi
ਸੋਨਮ ਬਾਜਵਾ ਦਾ ਇਹ ਹਾਸੇ ਵਾਲਾ ਅਤੇ ਪਿਆਰੇ ਵੀਡੀਓ ਤੋਂ ਨਹੀਂ ਹੱਟਣ ਗਿਆਂ ਤੁਹਾਡੀ ਨਜ਼ਰਾਂ..
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਨੇ ਹਾਲ 'ਚ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਇੱਕ ਹਾਸੇ ਵਾਲਾ ਅਤੇ ਪਿਆਰੇ ਵੀਡੀਓ ਸਾਂਝਾ ਕੀਤਾ। ਫਿਲਹਾਲ, ਸੋਨਮ ਬਾਜਵਾ ਆਪਣੇ ਚੈਟ ਸ਼ੋਅ ਦਿਲ ਦੀਆ ਗਲਾਂ ਵਿੱਚ ਮਸ਼ਹੂਰ ਹਸਤੀਆਂ ਨਾਲ ਗੱਲਬਾਤ ਕਰਦੀ ਹੈ ਅਤੇ ਉਹਨਾਂ ਦੇ ਕਰੀਅਰ ਬਾਰੇ, ਆਉਣ ਵਾਲੇ ਪ੍ਰੋਜੈਕਟਾਂ ਅਤੇ ਉਹਨਾਂ ਦੇ ਨਿੱਜੀ ਜੀਵਨ ਵਿੱਚ ਇੱਕ ਵਿਸ਼ੇਸ਼ ਝਲਕ ਬਾਰੇ ਦਿਲਚਸਪ ਜਾਣਕਾਰੀ ਦਿੰਦੀ ਹੈ।