videoDetails0hindi
ਸੋਫ਼ੀਆ ਅੰਸਾਰੀ ਨੇ ਆਪਣੇ ਡਾਂਸ ਰਾਹੀਂ ਜਿੱਤਿਆ ਲੋਕਾਂ ਦਾ ਦਿਲ
Sofia Ansari latest dance video: ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੀ ਸੋਫ਼ੀਆ ਅੰਸਾਰੀ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੱਕ ਟਰੈਂਡਿੰਗ ਗੀਤ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
ਜਿਸ ਗੀਤ 'ਤੇ ਸੋਫ਼ੀਆ ਅੰਸਾਰੀ ਡਾਂਸ ਕਰ ਰਹੀ ਹੈ ਉਸ ਗੀਤ 'ਤੇ ਹਾਲ ਹੀ ਵਿੱਚ ਇੱਕ ਪਾਕਿਸਤਾਨੀ ਕੁੜੀ ਤੇ ਇੱਕ ਮੁੰਡੇ ਦੀ ਵੀਡੀਓ ਵੀ ਵਾਇਰਲ ਹੋਈ ਸੀ।
ਹੁਣ Sofia Ansari ਦੀ latest dance video ਲੋਕਾਂ ਦਾ ਦਿਲ ਜਿੱਤ ਰਹੀ ਹੈ।