videoDetails0hindi

ਗਾਇਕ ਸਟੀਲ ਬੈਂਗਲਜ਼ ਤੇ ਬਰਨਾ ਬੁਆਏ ਨੇ ਪੂਰਾ ਕੀਤਾ ਸਿੱਧੂ ਮੂਸੇਵਾਲੇ ਦੁਆਰਾ ਸ਼ੁਰੂ ਕੀਤਾ ਗਿਆ ਗਾਣਾ 'Mera Na'..

ਪ੍ਰਸਿੱਧ ਗਾਇਕ ਸਟੀਲ ਬੈਂਗਲਜ਼ ਦਾ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨਾਲ ਇੱਕ ਨਜ਼ਦੀਕੀ ਅਤੇ ਮਜ਼ਬੂਤ ​​​​ਬੰਧਨ ਸੀ। ਸਟੀਲ ਬੈਂਗਲਜ਼ ਨੇ ਮੂਸੇਵਾਲਾ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਮੂਜ਼ਟੇਪ ਵਿੱਚ ਸਹਿਯੋਗ ਕੀਤਾ ਹੈ ਅਤੇ ਬਰਨਾ ਬੁਆਏ ਨੇ ਸਿੱਧੂ ਨਾਲ ਇੱਕ ਅਣਰਿਲੀਜ਼ ਟਰੈਕ ਵਿੱਚ ਕੰਮ ਕੀਤਾ ਹੈ। ਸਿੱਧੂ ਮੂਸੇਵਾਲੇ ਨੇ ਇੱਕ ਗਾਣਾ ਸ਼ੁਰੂ ਕੀਤਾ ਸੀ 'Mera Na' ਜਿਨੂੰ ਮਿੱਲਕੇ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਪੂਰਾ ਕਰ ਦਿੱਤਾ ਹੈ।
1:8
0:50
3:59
0:46
1:36
4:48
1:40
0:59
1:43
0:22
0:50
0:47
2:42
2:32
2:1
0:36
3:5
1:22
0:56
9:58
2:33
1:33
1:35
0:50
0:40
5:13
1:33
3:9
1:13
2:1
sidhu moosewala new song mera na,Steel Banglez,burna boy,steel banglez burna boy completes sidhu song mera na,photos of steel banglez and burna boy with sidhu mother father,Sidhu Moosewala Parents,latest song of sidhu mooswala,sidhu moosewala death,Sidhu Moosewala Family,sidhu moosewala all songs,moosetape sidhu moosewala,