videoDetails0hindi
Shehnaaz Gill ਨੇ ਕੀਤਾ ਆਪਣਾ Filmfare ਅਵਾਰਡ Sidharth shukla ਨੂੰ ਸਮਰਪਿਤ..
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਵਿਚਕਾਰ ਜੋ ਮਜ਼ਬੂਤ ਸਬੰਧ ਸੀ ਤੇ ਹੈ ਉਹ ਸਾਰੇ ਹੀ ਜਾਣਦੇ ਹਨ। ਬਿੱਗ ਬੌਸ ਫ਼ੇਮ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਕਾਫ਼ੀ ਮੁਸ਼ਕਲਾਂ ਦਾ ਸਾਮਣਾ ਕੀਤਾ ਹੈ। ਉਹ ਵੀ ਇੰਡਸਟਰੀ ਤੇ ਲੋਕ ਤੇ ਫੈਨਸ ਜਾਣਦੇ ਹਨ ਇਸ ਸਭ ਤੋਂ ਬਾਅਦ ਵੀ ਸ਼ਹਿਨਾਜ਼ ਨੇ ਮੁੜ ਕੰਮ ਕਰਣਾ ਸ਼ੁਰੂ ਕੀਤਾ। ਸ਼ਹਿਨਾਜ਼ ਨੇ ਹਾਲ ਹੀ 'ਚ ਦੁਬਈ ਵਿੱਚ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੂੰ ਇੱਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕੀ ਗਿੱਲ ਨੇ ਦਿਲੋਂ ਸਿਧਾਰਥ ਨੂੰ ਸਮਰਪਿਤ ਕੀਤਾ। ਵੀਡੀਓ ਵੇਖੋ ਤੇ ਜਾਣੋ..