School Student cute Dance video: ਦੇਸ਼ ਵਿਚ ਠੰਡ ਦਾ ਕਹਿਰ ਹੈ ਅਤੇ ਬੱਚੇ ਛੁੱਟੀਆਂ ਦਾ ਆਨੰਦ ਮਨਾ ਰਹੇ ਹਨ। ਇਸ ਵਿੱਚ ਇਕ ਬੱਚੇ ਦਾ ਬੇਹੱਦ ਕਿਊਟ ਵੀਡੀਓ ਸਾਹਮਣੇ ਆਇਆ ਜਿਸ ਵਿਚ ਉਹ ਸਕੂਲ ਬੱਸ ਤੋਂ ਉਤਰਿਆ ਅਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਸਕੂਲੀ ਵਰਦੀ 'ਚ ਨੱਚਦੀ ਇੱਕ ਛੋਟੀ ਬੱਚੀ ਦਾ ਵੀਡੀਓ ਨੇ ਲੋਕਾਂ ਦਾ ਦਿੱਲ ਜਿੱਤ ਲਿਆ ਹੈ। ਇਸ ਵੀਡੀਓ ਵਿਚ ਬੱਚੀ ਸੰਜੇ ਦੱਤ ਦੇ (School Student cute Dance) ਮਸ਼ਹੂਰ ਗੀਤ 'ਪਿਆਰ ਆ ਗਿਆ ਰੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।