Punjab News Today: ਰਾਜਪੁਰਾ ਦੇ ਗਗਨ ਚੋਂਕ ਨੇੜੇ ਇੱਕ ਡਿਜਾਇਰ ਕਾਰ ਵਿਚ ਸਵਾਰ ਨੌਜਵਾਨਾਂ ਦੀ ਗੱਡੀ ਵਿੱਚ ਬੱਸ ਲੱਗਣ ਕਰਕੇ ਆਪਸ ਵਿੱਚ ਬਹਿਸ ਤੋਂ ਬਾਅਦ ਝਗੜਾ ਹੋ ਗਿਆ। ਬੱਸ ਡਰਾਇਵਰ ਤੇ ਕਾਰ ਸਵਾਰ ਨੌਜਵਾਨਾਂ ਵਿਚਾਲੇ ਝੜਪ ਕਾਰਨ ਕਾਫੀ ਸਮੇਂ ਤੱਕ ਗੱਡੀਆਂ ਦਾ ਜਾਮ ਲੱਗਿਆ ਰਿਹਾ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੌਜਵਾਨਾ ਅਤੇ ਬੱਸ ਡਰਾਈਵਰ ਦੀ ਹੱਥੋਂ ਪਾਈ ਵੀ ਹੋਈ। ਇਸ ਤੋਂ ਬਾਅਦ ਪੀਆਰਟੀਸੀ ਦੇ ਬੱਸ ਡਰਾਇਵਰ ਅਤੇ ਹੋਰ ਬੱਸਾਂ ਦੇ ਡਰਾਇਵਰਾਂ ਨੇ ਹਾਈਵੇ ਜਾਮ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਮਸਲੇ ਨੂੰ ਹੱਲ ਕਰਵਾਇਆ, ਵੱਖੋ ਤੇ ਜਾਣੋ..