Sidhu vs Warring: ਕਾਂਗਰਸ ਪੰਜਾਬ ਇੰਚਾਰਜ ਦੇ ਨਾਲ ਮੀਟਿੰਗ ਤੋਂ ਪਹਿਲਾਂ ਮੁੜ ਕਾਂਗਰਸ ਦੀ ਆਪਸੀ ਖਾਨਾਜੰਗੀ ਦੇਖਣ ਨੂੰ ਮਿਲ ਜਦੋਂ ਸਿੱਧੂ ਅਤੇ ਰਾਜਾ ਵੜਿੰਗ ਇੱਕ ਦੂਜੇ ਤੇ ਸਵਾਲ ਚੁੱਕਦੇ ਨਜ਼ਰ ਆਏ। ਸਿੱਧੇ ਨੇ ਮੀਟਿੰਗ ਤੋਂ ਪਹਿਲਾਂ ਇੱਕ ਸਾਇਰੀ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ। ਜਿਸ ਨੂੰ ਲੈਕੇ ਰਾਜਾ ਵੜਿੰਗ ਨੇ ਇੰਤਰਾਜ ਜਾਹਿਰ ਕੀਤਾ ਹੈ। ਵੜਿੰਗ ਨੇ ਸਿੱਧੂ ਨੂੰ ਸਵਾਲ ਪੁੱਛਿਆ ਹੈ ਸੁਣੋ ਵੀਡੀਓ ਵਿੱਚ...