Punjab Industry Budget 2023: ਪੰਜਾਬ ਵਿੱਤੀ ਮੰਤਰੀ ਹਰਪਾਲ ਚੀਮਾ ਨੇ ਵਿੱਤੀ ਸਾਲ 2023-24 ਲਈ 1,96,462 ਕਰੋੜ ਰੁਪਏ ਦਾ ਬਜਟ ਗਿਆ ਹੈ। ਇਸ ਸਾਲ ਦੇ ਬਜਟ ਸੂਬੇ ਵਿੱਚ ਬੁਨਿਆਦੀ ਢਾਂਚਾ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਜ਼ੋਰ ਦਿੱਤਾ ਗਿਆ ਹੈ। ਇਸ ਦੌਰਾਨ ਨਵੇਂ ਰੋਜ਼ਗਾਰ ਪੈਦਾ ਕਰਨ ਤੇ ਕੌਸ਼ਲ ਵਿਕਾਸ ਲਈ 231 ਕਰੋੜ ਰੁਪਏ ਦਾ ਪ੍ਰਸ੍ਤਾਵ, ਸਨਅਤਾਂ ਦੇ ਸਹਿਯੋਗ ਲਈ 3,751 ਕਰੋੜ ਰੁਪਏ ਦਾ ਪ੍ਰਸ੍ਤਾਵ, ਉਦਯੋਗਿਕ ਫੋਕਲ ਪੁਆਇੰਟ ਲਈ 50 ਕਰੋੜ ਰੁਪਏ ਦਾ ਪ੍ਰਸ੍ਤਾਵ, ਇੰਡਸਟਰੀ ਯੂਨਿਟ ਨੂੰ ਸਬਸਿਡੀ ਵਾਲੀ ਬਿਜਲੀ ਮੁਹਈਆ ਕਰਵਾਉਣ ਲਈ 2023-24 ਵਿੱਚ 3,133 ਕਰੋੜ ਰੁਪਏ ਦਾ ਪ੍ਰਸ੍ਤਾਵ ਰੱਖਿਆ ਗਿਆ ਹੈ। ਵੀਡੀਓ 'ਚ ਲਵੋ ਪੂਰੀ ਜਾਣਕਾਰੀ..